Share on Facebook Share on Twitter Share on Google+ Share on Pinterest Share on Linkedin ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਜਾਰੀ ਬਾਰ੍ਹਵੀਂ ਦੀ ਪ੍ਰੀਖਿਆ 28 ਫਰਵਰੀ ਅਤੇ ਦਸਵੀਂ ਦੀ ਪ੍ਰੀਖਿਆ 12 ਮਾਰਚ ਤੋਂ ਹੋਵੇਗੀ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 12ਵੀਂ ਦੀ ਫਰਵਰੀ-ਮਾਰਚ 2018 ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ਵਿੱ‘ਚ 28 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 10ਵੀਂ ਸ਼੍ਰੇਣੀ ਮਾਰਚ-2018 ਦੀ ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਵਿੱ‘ਚ 12 ਮਾਰਚ ਤੋਂ ਸ਼ੁਰੂ ਹੋਵੇਗੀ। ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਸਾਲਾਨਾ ਪੀ੍ਰਖਿਆ ਮਾਰਚ 2018 ਦੀ ਜਾਰੀ ਡੇਟ ਸੀਟ ਅਨੁਸਾਰ 28 ਫਰਵਰੀ 2018 ਦਿਨ ਬੁੱਧਵਾਰ ਨੂੰ ਸਾਰੇ ਗਰੁੱਪਾਂ ਦੀ ਜਨਰਲ ਅੰਗਰੇਜ਼ੀ ਦੀ ਪ੍ਰੀਖਿਆ, 1 ਮਾਰਚ ਨੂੰ ਸਾਰੇ ਗਰੁਪਾ ਦੀ ਵਾਤਾਵਰਣ ਸਿੱਖਿਆ, 3 ਮਾਰਚ ਨੂੰ ਸਾਰੇ ਗਰੁੱਪਾ ਦੀ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ ਦੀ ਪੀ੍ਰਖਿਆ, 5 ਮਾਰਚ ਨੂੰ ਦਿਨ ਸੋਮਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਪਬਲਿਕ ਐਡਮਨਿਸਟਰੇਸ਼ਨ (033), ਬਿਜਨਸ ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ (029), ਗੁਰਮਤਿ ਸੰਗੀਤ (039) ਸਾਇਕੋਲੋਜੀ (044), ਮਿਊਜ਼ਿਕ (ਵੋਕਲ) (036) ਅਤੇ ਸਾਇੰਸ ਗਰੁੱਪ ਗਰੁੱਪ ਦੀ ਜਿਓਲੋਜੀ (055) ਦੀ ਪ੍ਰੀਖਿਆ ਹੋਵੇਗੀ, 6 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਲਾਸਫੀ (041) ਜੁਮੈਟਰੀਕਲ ਪ੍ਰਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ (047), ਬੁੱਕ-ਕੀਪਿੰਗ ਐਂਡ ਅਕਾਊਟੈਂਸੀ (030), ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ (050), ਐਜੂਕੇਸ਼ਨ (034) ਦੀ ਪ੍ਰੀਖਿਆ, 7 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਰਾਜਨੀਤੀ ਸ਼ਾਸਤਰ (031), ਸਾਇੰਸ ਗਰੁੱਪ ਦੀ ਫਜ਼ਿਕਸ (052), ਕਾਮਰਸ ਗਰੁੱਪ ਦੀ ਬਿਜਨਸ ਸਟੱਡੀਜ਼ -11 (141), ਐਗਰੀਕਲਚਰ ਗਰੁੱਪ ਦੀ ਫਜਿਕਸ (052), ਟੈਕਨੀਕਲ ਗਰੁੱਪ ਦੀ ਫਜਿਕਸ (194) ਦੀ ਪ੍ਰੀਖਿਆ ਹੋਵਗੀ , ਇਸੇ ਤਰਾਂ 8 ਮਾਰਚ ਨੂੰ ਦਿਨ ਵੀਰਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਡਾਂਸ (040), ਡਿਫੈਂਸ ਸਟੱਡੀਜ (043), ਐਗਰੀਕਲਚਰ-(065), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਐਗਰੀਕਲਚਰ-(065) ਦੀ ਪ੍ਰੀਖਿਆ, 9 ਮਾਰਚ ਦਿਨ ਸ਼ੁਕੱਰਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਸੋਸ਼ਿਆਲੋਜੀ (032), 10 ਮਾਰਚ ਦਿਨ ਸ਼ਨਿੱਚਰਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005), ਅੰਗਰੇਜ਼ੀ ਚੋਣਵੀਂ (006), ਉਰਦੂ (007) ਦੀ ਪ੍ਰੀਖਿਆ, 12 ਮਾਰਚ ਨੂੰ ਦਿਨ ਸੋਮਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਹਿਸਟਰੀ (025), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਕਮਿਸਟਰੀ (053), ਕਾਮਰਸ ਗਰੁੱਪ ਦੀ ਬਿਜਨਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਸ-(143), ਟੈਕਨੀਕਲ ਗਰੁੱਪ ਕਮਿਸਟਰੀ (195) ਦੀ ਪ੍ਰੀਖਿਆ, 14 ਮਾਰਚ ਨੂੰ ਬੁੱਧਵਾਰ ਨੂੰ ਸਾਰੇ ਗਰੁੱਪਾ ਦੀ ਕੰਪਿਊਟਰ ਐਪਲੀਕੇਸ਼ਨ (072) ਦੀ ਪ੍ਰੀਖਿਆ, 15 ਮਾਰਚ ਦਿਨ ਵੀਰਵਾਰ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਐਗਰੀਕਲਚਰ ਗਰੁੱਪ ਦੀ ਜੋਗਰਫੀ (042) ਦੀ ਪ੍ਰੀਖਿਆ, 16 ਮਾਰਚ ਦਿਨ ਸ਼ੁਕੱਰਵਾਰ ਨੂੰ ਹਿਊਮੈਨਟੀਜ਼ ਗਰੁੱਪ ਰਿਲੀਜ਼ਨ (035), ਮਿਊਜ਼ਿਕ ਇੰਸਟਰੂਮੈਂਟਲ (037), ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051), ਸੰਸਕ੍ਰਿਤ (019), ਅਰਬੀ (020), ਪਰਸ਼ੀਅਨ (021), ਰਸ਼ੀਅਨ (022), ਫਰੈਂਚ (023), ਜਰਮਨ (024), ਕੋਰੀਅਨ (145) ਮੀਡੀਆ ਸਟੱਡੀਜ਼ (150), ਸਾਇੰਸ ਗਰੁੱਪ ਦੀ ਬਾਇਲੋਜੀ (054), ਐਲੀਮੈਂਟਸ ਆਫ ਇਲੈਕਟ੍ਰਾਨਿਕਸ ਇੰਜੀ (148), ਸੰਸਕ੍ਰਿਤ (019), ਕਾਮਰਸ ਗਰੁੱਪ ਦੀ ਅਕਾਊਟੈਂਸੀ (142), ਮੀਡੀਆ ਸਟੱਡੀਜ਼ (150), ਐਗਰੀਕਲਚਰ ਗਰੁੱਪ ਦੀ ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051), ਟੈਕਨੀਕਲ ਗਰੁੱਪ ਐਲੀਮੈਂਟਸ ਆਫ ਬਿਲਡਿੰਗ ਕੰਸਟਰਕਸ਼ਨ (067), ਐਲੀਮੈਂਟਸ ਆਫ ਇਲੈਕਟਰੀਕਲ ਇੰਜੀ (068), ਐਲੀਮੈਂਟਸ ਆਫ ਮਕੈਨੀਕਲ ਇੰਜੀਨੀਅਰਿੰਗ (069), ਐਲੀਮੈਂਟਸ ਆਫ ਇਲੈਕਟਰੋਨਿਕਸ ਇੰਜੀ (070), ਇੰਜੀਨੀਅਰਿੰਗ ਡਰਾਇੰਗ (071) ਦੀ ਪ੍ਰੀਖਿਆ ਹੋਵੇਗੀ । 17 ਮਾਰਚ ਦਿਨ ਸ਼ਨਿੱਚਰਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (049), ਇੰਸ਼ੋਰੈਂਸ (063), ਸਾਇੰਸ ਗਰੁੱਪ ਦੀ ਬਾਇਓ-ਟੈਕਨਾਲੋਜੀ (147) ਦੀ ਪ੍ਰੀਖਿਆ, 20 ਮਾਰਚ ਦਿਨ ਮੰਗਲਵਾਰ ਨੂੰ ਹਿਊਮੈਨਟੀਜ਼ ਗਰੁੱਪ ਦੀ ਗਣਿਤ (028), ਮਿਊਜ਼ਿਕ (ਤਬਲਾ) (038), ਸਾਇੰਸ ਗਰੁੱਪ, ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ ਦੀ ਗਣਿਤ (028) ਅਤੇ ਟੈਕਨੀਕਲ ਗਰੁੱਪ ਦੀ ਗਣਿਤ (193) ਦੀ ਪ੍ਰੀਖਿਆ ਹੋਵੇਗੀ। 21 ਮਾਰਚ ਦਿਨ ਬੁੱਧਵਾਰ ਨੂੰ ਹਿਊਮੈਨਟੀਜ਼ ਗਰੁੱਪ ਤੇ ਸਾਇੰਸ ਗਰੁੱਪ ਦੀ ਹੋਮ ਸਾਇੰਸ (045) ਦੀ ਪ੍ਰੀਖਿਆ, 22 ਮਾਰਚ ਦਿਨ ਵੀਰਵਾਰ ਨੂੰ ਹਿਊਮੈਨਟੀਜ਼ ਗਰੁੱਪ ਦੇ ਐਨ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ (204), ਹੈਡਸ ਆਨ ਟਰੇਨਿੰਗ (205), ਸਾਇੰਸ ਗਰੁੱਪ ਦੀ ਐਨ ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ ਐੱਫ਼) (204), ਹੈਡਸ ਆਨ ਟਰੇਨਿੰਗ (205), ਕਾਮਰਸ ਗਰੁੱਪ ਦੇ ਐਨ ਐਫ ਵਿਸ਼ੇ: ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ ਐੱਫ਼) (204), ਹੈਡਸ ਆਨ ਟਰੇਨਿੰਗ (205), ਐਗਰੀਕਲਚਰ ਗਰੁੱਪ ਦੇ ਐਨ ਐਫ ਵਿਸ਼ੇ: ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ (204), ਹੈਡਸ ਆਨ ਟਰੇਨਿੰਗ (205), ਟੈਕਨੀਕਲ ਗਰੁੱਪ ਦੇ ਐਨ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ (204), ਹੈਡਸ ਆਨ ਟਰੇਨਿੰਗ (205) ਦੀ ਪ੍ਰੀਖਿਆ ਹੋਵੇਗੀ, 23 ਮਾਰਚ ਦਿਨ ਸ਼ੁਕੱਰਵਾਰ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਇਕਨਾਮਿਕਸ (026) ਅਤੇ ਕਾਮਰਸ ਗਰੁੱਪ ਦੀ ਫੰਡਾਮੈਂਟਲਜ਼ ਆਫ ਈ-ਬਿਜ਼ਨਸ (144) ਦੀ ਪ੍ਰੀਖਿਆ ਹੋਵੇਗੀ ਇਸੇ ਤਰ੍ਹਾਂ 24 ਮਾਰਚ ਦਿਨ ਸ਼ਨਿੱਚਰਵਾਰ ਨੂੰ ਸਾਰੇ ਗਰੁੱਪਾ ਦੀ ਕੰਪਿਊਟਰ ਸਾਇੰਸ (146) ਦੀ ਪ੍ਰੀਖਿਆ ਹੋਵੇਗੀ। ਉਧਰ, ਦਸਵੀਂ ਸ਼੍ਰੇਣੀ: 12 ਮਾਰਚ ਨੂੰ ਅੰਗਰੇਜ਼ੀ, 13 ਮਾਰਚ ਨੂੰ ਸੰਗੀਤ ਤਲਬਾ, 14 ਮਾਰਚ ਨੂੰ ਸੰਗੀਤ ਵਾਦਨ, 15 ਮਾਰਚ ਨੂੰ ਪੰਜਾਬੀ-ਏ ਤੇ ਪੰਜਾਬ ਦਾ ਇਤਿਹਾਸ ਤੇ ਸੱਭਿਅਚਾਰ-ਏ ਅਤੇ 16 ਮਾਰਚ ਨੂੰ ਪੰਜਾਬੀ-ਬੀ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਬੀ, 17 ਮਾਰਚ ਨੂੰ ਸੰਗਠਿਤ ਪ੍ਰਚੂਨ, ਆਟੋ ਮੋਬਾਈਲ ਦੀ ਰੋਚਿਕ ਦੁਨੀਆ, ਸਿਹਤ ਸੰਭਾਲ, ਸੂਚਨਾ ਟੈਕਨਾਲੋਜੀ, ਨਿੱਜੀ ਸੁਰੱਖਿਆ, ਖ਼ੂਬਸੂਰਤੀ ਤੇ ਤੰਦਰੁਸਤੀ, ਯਾਤਰਾ ਤੇ ਸੈਰ ਸਪਾਟਾ, ਸਰੀਰਕ ਸਿੱਖਿਆ ਤੇ ਖੇਡਾਂ ਅਤੇ ਖੇਤੀਬਾੜੀ ਆਦਿ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ। 19 ਮਾਰਚ ਨੂੰ ਗਣਿਤ, 20 ਮਾਰਚ ਨੂੰ ਸਿਹਤ ਸੰਭਾਲ ਤੇ ਸਰੀਰਕ ਖੇਡਾਂ, 21 ਮਾਰਚ ਨੂੰ ਹਿੰਦੀ ਤੇ ਉਰਦੂ, 22 ਮਾਰਚ ਨੂੰ ਮਕੈਨੀਕਲ, ਡਰਾਇੰਗ ਤੇ ਚਿੱਤਰਕਲਾ, ਕਟਾਈ ਤੇ ਸਿਲਾਈ, ਸੰਗੀਤ (ਗਾਇਨ), ਗ੍ਰਹਿ ਵਿਗਿਆਨ ਤੇ ਖੇਤੀਬਾੜੀ, 24 ਮਾਰਚ ਨੂੰ ਸਮਾਜਿਕ ਵਿਗਿਆਨ, 27 ਮਾਰਚ ਨੂੰ ਵਿਗਿਆਨ ਅਤੇ 31 ਮਾਰਚ ਨੂੰ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਲਈ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ