Share on Facebook Share on Twitter Share on Google+ Share on Pinterest Share on Linkedin ਚੀਨ ਵਿੱਚ ਕੋਲੇ ਦੀ ਖਾਨ ਵਿੱਚ ਫਸੇ 17 ਮਜ਼ਦੂਰ ਮ੍ਰਿਤਕ ਮਿਲੇ ਨਬਜ਼-ਏ-ਪੰਜਾਬ ਬਿਊਰੋ, ਬੀਜਿੰਗ, 14 ਮਾਰਚ: ਉਤਰੀ-ਪੂਰਬੀ ਚੀਨ ਦੀ ਇਕ ਕੋਲਾ ਖਾਨ ਵਿਚ ਫਸੇ 17 ਮਜ਼ਦੂਰ ਮ੍ਰਿਤਕ ਮਿਲੇ ਹਨ। ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋੱ ਇਕ ਅਖਬਾਰ ਨੇ ਖਬਰ ਦਿੱਤੀ ਹੈ ਕਿ 9 ਮਾਰਚ ਨੂੰ ਹੇਈਲੋੱਗਜਿਯਾਂਗ ਸੂਬੇ ਵਿਚ ਖਾਨ ਹਾਦਸੇ ਤੋੱ ਬਾਅਦ ਉਥੇ ਫਸ ਗਏ 17 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਣ ਯੋਗ ਹੈ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਲਿਫਟ ਦੇ ਅਚਾਨਕ ਡਿੱਗ ਜਾਣ ਕਾਰਨ ਇਹ ਹਾਦਸਾ ਵਾਪਿਰਆ ਸੀ। ਲਿਫਟ ਵਿਚ ਬਿਜਲੀ ਦੀ ਤਾਰ ਵਿਚ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਲੋੱਗਮੇ ਮਾਈਨਿੰਗ ਹੋਲਡਿੰਗ ਗਰੁੱਪ ਦੇ ਸ਼ੁਆਂਗਯਸ਼ਨ ਸ਼ਾਖਾ ਦੀ ਡੋੱਗਰੋੱਗ ਸੈਂਕੰਡ ਮਾਈਨ ਵਿਚ ਹੋਇਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 256 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਮਜ਼ਦੂਰਾਂ ਵਿਚੋੱ ਇਕ ਮਜ਼ਦੂਰ ਨੇ ਦੱਸਿਆ, ‘‘ਹਾਦਸੇ ਦੇ ਸਮੇੱ ਮੈਂ ਅੰਦਰ ਸੀ। ਮੈਂ ਮਹਿਸੂਸ ਕੀਤਾ ਕਿ ਲਿਫਟ ਵਿਚ ਧੂੰਆਂ ਭਰ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ