ਮੈਡੀਕਲ ਕੈਂਪ ਵਿੱਚ ਐਕੂਪੈ੍ਰਸ਼ਰ ਰਾਹੀਂ 80 ਲੋਕਾਂ ਦੀ ਕੀਤੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਜਨਵਰੀ:
ਨਗਰ ਖੇੜਾ ਵਿਖੇ ਅੱਜ ਭਾਰਤ ਸਭੈਵਮਾਨ ਟਰੱਸਟ ਖਰੜ ਅਤੇ ਪਯੰਜਲੀ ਯੋਗ ਸਮਿਤੀ ਖਰੜ ਵੱਲੋਂ ਐਕੂਪੈ੍ਰਸ਼ਰ ਰਾਹੀਂ ਇਲਾਜ ਕਰਨ ਲਈ ਕੈਂਪ ਲਗਾਇਆ ਗਿਆ। ਤਹਿਸੀਲ ਪ੍ਰਭਾਰੀ ਨਿਰਮਲ ਸਿੰਘ ਨੇ ਦੱÎਸਆ ਕਿ ਇਸ ਕੈਂਪ ਵਿਚ ਗੋਲਡ ਮੈਡਲਿਸਟ ਡਾ. ਕੁਮੁਦ ਨੇ ਕੈਂਪ ਵਿੱਚ ਆਏ 80 ਦੇ ਕਰੀਬ ਮਰੀਜ਼ਾਂ ਦਾ ਐਕੂਪ੍ਰੇਸ਼ਰ ਰਾਹੀ ਮਾਈਗਰੇਨ ਦਰਦ, ਸਰਵਾਈਕਲ, ਪੁਰਾਣੀ ਕਬਜ਼, ਬਵਾਸੀਰ, ਪੀਲੀਆ, ਚੇਹਰੇ ਤੇ ਛਾਈਆਂ, ਘੂਟਨੇ ਦਾ ਦਰਦ, ਤਣਾਓ, ਮੋਤੀਆ ਬਿੰਦ, ਪੱਥਰੀ, ਗਠੀਆਂ, ਮੋਟਾਪਾ, ਸੂਜ਼ਨ ਆਦਿ ਦਾ ਇਲਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸ਼ਹਿਰ ਵਿੱਚ ਹੋਰ ਥਾਵਾਂ ’ਤੇ ਵੀ ਅਜਿਹੇ ਕੈਂਪ ਲਗਾਏ ਜਾਣਗੇ। ਇਸ ਮੌਕੇ ਜਨਰਲ ਸਕੱਤਰ ਅਨਿਲ ਕੁਮਾਰ, ਡਾ. ਚੰਦਰਦੀਪ ਵਰਮਾ, ਕੇ.ਆਰ.ਪੁਰੀ, ਕਮਲਜੀਤ ਕੌਰ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …