Share on Facebook Share on Twitter Share on Google+ Share on Pinterest Share on Linkedin ਨੌਜਵਾਨ ਅਕਾਲੀ ਸਰਪੰਚ ਲਾਲੀ ਦਾ ਕਤਲ ਚਾਰ ਵਿਅਕਤੀਆਂ “ਤੇ ਮੁਕੱਦਮਾ ਦਰਜ਼ ਨਬਜ਼-ਏ-ਪੰਜਾਬ ਬਿਊਰੋ, ਮਾਨਾਂਵਾਲਾ, 26 ਅਪ੍ਰੈਲ (ਕੁਲਜੀਤ): ਹਲਕਾ ਅਟਾਰੀ ਦੇ ਪਿੰਡ ਚੇਤ ਸਿਂੰਘ ਵਾਲਾ ਦੇ ਨੌਜਵਾਨ ਅਕਾਲੀ ਸਰਪੰਚ ਗੁਰਪਿੰਦਰ ਸਿਂੰਘ ਦਾ ਬੀਤੀ ਰਾਤ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਲਾਲੀ ਦਾ ਪਿੰਡ ਦੇ ਕਾਂਗਰਸੀ ਵਰਕਰਾਂ ਨਾਲ ਪਿੰਡ ਦੇ ਹੀ ਕਿਸੇ ਮਸਲੇ ਤੇ ਬੋਲ ਬਲਾਰਾ ਹੋਆ ਸੀ ਤੇ ਉਸ ਤੋਂ ਬਾਦ ਫਿਰ ਦੁਬਾਰਾ ਸਰਪੰਚ ਲਾਲੀ ਉੱਪਰ ਕਾਂਗਰਸੀ ਵਰਕਰਾਂ ਨੇ ਹਮਲਾ ਕਰ ਦਿਤਾ ਤੇ ਗੁਝੀਆ ਸੱਟਾ ਲਾ ਦਿਤੀਆ। ਗੰਭੀਰ ਹਾਲਤ ਵਿਚ ਸਰਪੰਚ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਾ ਹੋਇਆ ਮੌਤ ਦੇ ਆਗੋਸ਼ ਵਿਚ ਚਲਾ ਗਿਆ। ਪੁਲਿਸ ਨੇ ਚਾਰ ਚਾਰ ਵਿਅਕਤੀਆਂ “ਤੇ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਰਵਾਈ ਆਰੰਭ ਦਿਤੀ ਹੈ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ