nabaz-e-punjab.com

ਪੀ.ਡਬਲਿਊ.ਡੀ ਵਿਭਾਗ ਦੇ 6 ਐਸਈ, 28 ਐਕਸੀਅਨ ਤੇ 47 ਐਸ.ਡੀ.ਓ ਦਾ ਬਦਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੁਲਾਈ
ਪੀ.ਡਬਲਿਊ.ਡੀ.(ਬੀ ਐਂਡ ਆਰ) ਵਿਭਾਗ ਵੱਲੋਂ 6 ਨਿਗਰਾਨ ਇੰਜੀਨੀਅਰ, 28 ਐਕਸੀਅਨ ਅਤੇ 47 ਐਸ.ਡੀ.ਓਜ਼ ਦੇ ਤਬਾਦਲੇ ਕੀਤੇ ਹਨ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਿਗਰਾਨ ਇੰਜੀਨੀਅਰਾਂ ਵਿੱਚ ਪਰਮਿੰਦਰ ਸਿੰਘ ਟਿਵਾਣਾ ਨੂੰ ਨਿਗਰਾਨ ਇੰਜੀਨੀਅਰ (ਆਈ.ਪੀ.) ਚੰਡੀਗੜ੍ਹ, ਕੁਲਵੰਤ ਸਿੰਘ ਨੂੰ ਉਸਾਰੀ ਹਲਕਾ ਲੁਧਿਆਣਾ, ਵਰਿੰਦਰਜੀਤ ਸਿੰਘ ਢੀਂਡਸਾ ਨੂੰ ਉਸਾਰੀ ਹਲਕਾ ਅੰਮ੍ਰਿਤਸਰ, ਐਮ.ਐਸ. ਕਾਜਲ ਨੂੰ ਉਸਾਰੀ ਹਲਕਾ ਨੰਬਰ 2, ਪਟਿਆਲਾ, ਵਿਕਾਸ ਗੁਪਤਾ ਨੂੰ ਬਿਜਲੀ ਹਲਕਾ (ਸਾਊਥ) ਪਟਿਆਲਾ ਅਤੇ ਨਰਿੰਦਰਪਾਲ ਸਿੰਘ ਨੂੰ ਕੇਂਦਰੀ ਕਾਰਜ ਹਲਕਾ ਅੰਮ੍ਰਿਤਸਰ ਵਿਖੇ ਤੈਨਾਤ ਕੀਤਾ ਗਿਆ ਹੈ।
ਕਾਰਜਕਾਰੀ ਇੰਜੀਨੀਅਰਾਂ ਪੱਖੋਂ ਹਰਦੀਪ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਇੰਦਰਜੀਤ ਸਿੰਘ ਨੂੰ ਉਸਾਰੀ ਮੰਡਲ ਗਿੱਦੜਬਾਹਾ, ਮਲਕੀਤ ਸਿੰਘ ਜਵੰਦਾ ਨੂੰ ਪ੍ਰਾਂਤਕ ਮੰਡਲ ਬਠਿੰਡਾ, ਇੰਦਰਜੀਤ ਸਿੰਘ ਨੂੰ ਉਸਾਰੀ ਮੰਡਲ ਮੋਹਾਲੀ, ਵਿਸ਼ਾਲ ਗੁਪਤਾ ਨੂੰ ਉਸਾਰੀ ਮੰਡਲ ਰੋਪੜ, ਦੀਪਕ ਗੋਇਲ ਨੂੰ ਉਸਾਰੀ ਮੰਡਲ ਪਟਿਆਲਾ, ਮਨਪ੍ਰੀਤ ਸਿੰਘ ਦੂਆ ਨੂੰ ਪ੍ਰਾਂਤਕ ਮੰਡਲ ਨੰਬਰ 2 ਪਟਿਆਲਾ, ਵਿਪਨ ਬਾਂਸਲ ਨੂੰ ਬਾਗਬਾਨੀ ਪਟਿਆਲਾ, ਨਵੀਨ ਮਿੱਤਲ ਨੂੰ ਪ੍ਰਾਂਤਕ ਮੰਡਲ ਨੰਬਰ 1 ਪਟਿਆਲਾ ਅਤੇ ਵਾਧੂ ਚਾਰਜ ਮਕੈਨੀਕਲ ਮੰਡਲ ਪਟਿਆਲਾ, ਟਹਿਲ ਸਿੰਘ ਨੂੰ ਉਸਾਰੀ ਮੰਡਲ ਨੰਬਰ 1 ਕਪੂਰਥਲਾ, ਪਵਨ ਕੁਮਾਰ ਨੂੰ ਬਿਜਲੀ ਮੰਡਲ ਲੁਧਿਆਣਾ, ਦਲਜੀਤ ਸਿੰਘ ਨੂੰ ਕੇਂਦਰੀ ਕਾਰਜ ਮੰਡਲ ਨੰਬਰ 2 ਅੰਮ੍ਰਿਤਸਰ, ਜਸਵੀਰ ਸਿੰਘ ਸੋਢੀ ਉਸਾਰੀ ਮੰਡਲ ਨੰਬਰ 2 ਅੰਮ੍ਰਿਤਸਰ, ਜੀਵਨ ਲਾਲ ਗਰਗ ਨੂੰ ਉਸਾਰੀ ਮੰਡਲ ਬਰਨਾਲਾ, ਜਸਵਿੰਦਰ ਸਿੰਘ ਨੂੰ ਪ੍ਰਾਂਤਕ ਮੰਡਲ ਮਾਨਸਾ, ਜਤਿੰਦਰ ਸਿੰਘ ਛੀਨਾ ਨੂੰ ਮੁੱਖ ਦਫ਼ਤਰ ਪਟਿਆਲਾ, ਆਦੇਸ਼ ਗੁਪਤਾ ਨੂੰ ਪ੍ਰਾਂਤਕ ਮੰਡਲ ਫਰੀਦਕੋਟ ਦੇ ਨਾਲ ਵਾਧੂ ਚਾਰਜ ਬਿਜਲੀ ਮੰਡਲ ਫਰੀਦਕੋਟ, ਭਗਵਿੰਦਰ ਸਿੰਘ ਤੁਲੀ ਨੂੰ ਕੇਂਦਰੀ ਕਾਰਜ ਮੰਡਲ ਜਲੰਧਰ ਦੇ ਨਾਲ-ਨਾਲ ਕੇਂਦਰੀ ਕਾਰਜ ਮੰਡਲ ਨੰਬਰ 1 ਲੁਧਿਆਣਾ ਦਾ ਵਾਧੂ ਚਾਰਜ, ਯੁਵਰਾਜ ਬਿੰਦਰਾ ਨੂੰ ਟਰੈਫਿਕ ਇੰਜੀਨੀਅਰਿੰਗ ਸੈੱਲ ਚੰਡੀਗੜ੍ਹ, ਸ਼ਾਹ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਆਲਟੀ ਕੰਟਰੋਲ ਮੋਹਾਲੀ, ਜਸਵਿੰਦਰ ਸਿੰਘ ਨੂੰ ਉਸਾਰੀ ਮੰਡਲ ਨਵਾਂ ਸ਼ਹਿਰ, ਬਲਵਿੰਦਰ ਸਿੰਘ ਨੂੰ ਕੁਆਲਟੀ ਕੰਟਰੋਲ ਮੁਹਾਲੀ, ਸੁਖਬੀਰ ਸਿੰਘ ਨੂੰ ਉਸਾਰੀ ਮੰਡਲ ਨੰਬਰ 1 ਅੰਮ੍ਰਿਤਸਰ, ਐਚ.ਕੇ. ਕਾਲੀਆ ਨੂੰ ਉਸਾਰੀ ਮੰਡਲ ਬਟਾਲਾ, ਸੁਰੇਸ਼ ਕੁਮਾਰ ਨੂੰ ਕੇਂਦਰੀ ਕਾਰਜ ਮੰਡਲ ਪਠਾਨਕੋਟ, ਆਰ.ਪੀ.ਐਸ. ਕੰਵਲ ਨੂੰ ਕੁਆਲਟੀ ਕੰਟਰੋਲ ਮੋਹਾਲੀ, ਬਲਵੀਰ ਸਿੰਘ ਨੂੰ ਉਸਾਰੀ ਮੰਡਲ ਨੰਬਰ 2 ਕਪੂਰਥਲਾ ਅਤੇ ਵਰਿੰਦਰ ਕੁਮਾਰ ਨੂੰ ਉਸਾਰੀ ਮੰਡਲ ਨੰਬਰ 1 ਜਲੰਧਰ ਵਿਖੇ ਤੈਨਾਤ ਕੀਤਾ ਗਿਆ ਹੈ।
ਉਪ ਮੰਡਲ ਇੰਜੀਨੀਅਰਾਂ ਦੇ ਮਾਮਲੇ ਵਿੱਚ ਸਤਿੰਦਰ ਸਿੰਘ ਨੂੰ ਬਾਗਬਾਨੀ ਉਪਮੰਡਲ ਜਲੰਧਰ, ਭੁਪਿੰਦਰ ਸਿੰਘ ਗਿੱਲ ਨੂੰ ਬਾਗਬਾਨੀ ਉਪਮੰਡਲ ਮੋਹਾਲੀ ਦੇ ਨਾਲ-ਨਾਲ ਵਾਧੂ ਚਾਰਜ ਬਾਗਬਾਨੀ ਉਪਮੰਡਲ ਅੰਮ੍ਰਿਤਸਰ, ਸਤਵੰਤ ਕੁਮਾਰ ਨਰੂਲਾ ਨੂੰ ਕੇਂਦਰੀ ਕਾਰਜ ਉਪਮੰਡਲ ਮਲੋਟ, ਨਵਜੀਤ ਸਿੰਘ ਬਰਾੜ ਨੂੰ ਉਸਾਰੀ ਉਪਮੰਡਲ ਨੰਬਰ 2 ਬਠਿੰਡਾ, ਸੁਖਜਿੰਦਰ ਸਿੰਘ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 1 ਬਠਿੰਡਾ, ਅਰੁਣ ਕੁਮਾਰ ਨੂੰ ਬਿਜਲੀ ਉਪਮੰਡਲ ਫਿਰੋਜਪੁਰ, ਜਤਿੰਦਰ ਸਿੰਘ ਨੂੰ ਬਿਜਲੀ ਉਪਮੰਡਲ ਫਰੀਦਕੋਟ, ਰਾਜੇਸ਼ ਕੁਮਾਰ ਚਾਨਣਾ ਨੂੰ ਬਿਜਲੀ ਉਪਮੰਡਲ ਮੋਗਾ, ਧਰਮਿੰਦਰ ਸਿੰਘ ਨੂੰ ਬਿਜਲੀ ਉਪਮੰਡਲ ਨੰਬਰ 4 ਪਟਿਆਲਾ, ਮਨਦੀਪ ਸਿੰਘ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 1 ਜਲੰਧਰ, ਹਰਪ੍ਰੀਤ ਸਿੰਘ ਨੂੰ ਉਸਾਰੀ ਉਪਮੰਡਲ ਅਜਨਾਲਾ, ਜਸਵਿੰਦਰ ਸਿੰਘ ਵਿਰਕ ਨੂੰ ਉਸਾਰੀ ਉਪਮੰਡਲ ਨੰਬਰ 3 ਪਟਿਆਲਾ, ਜਸਪਾਲ ਸਿੰਘ ਚੌਹਾਨ ਨੂੰ ਮੁੱਖ ਦਫ਼ਤਰ ਪਟਿਆਲਾ, ਦਵਿੰਦਰ ਕੁਮਾਰ ਨੂੰ ਪ੍ਰਾਂਤਕ ਉਪਮੰਡਲ ਮੁਕੇਰੀਆਂ, ਜਤਿੰਦਰ ਮੋਹਨ ਨੂੰ ਉਸਾਰੀ ਉਪਮੰਡਲ ਗੁਰਦਾਸਪੁਰ, ਰਮਨ ਕੁਮਾਰ ਨੂੰ ਕੇਂਦਰੀ ਕਾਰਜ ਉਪਮੰਡਲ ਮੋਗਾ, ਨਵਦੀਪ ਸਿੰਗਲਾ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 3 ਮੁਹਾਲੀ, ਰਾਜੀਵ ਕੁਮਾਰ ਸਿੰਗਲਾ ਨੂੰ ਉਸਾਰੀ ਉਪਮੰਡਲ ਨੰਬਰ 2 ਮੋਗਾ, ਬਲਜੀਤ ਸਿੰਘ ਨੂੰ ਉਸਾਰੀ ਉਪਮੰਡਲ ਨੰਬਰ 3 ਦੋਰਾਹਾ, ਭੁਪਿੰਦਰ ਸਿੰਘ ਗਿੱਲ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 1 ਲੁਧਿਆਣਾ, ਸੋਮਨਾਥ ਨੂੰ ਪ੍ਰਾਂਤਕ ਉਪਮੰਡਲ ਨੰਬਰ 2 ਹੁਸ਼ਿਆਰਪੁਰ, ਦੀਦਾਰ ਸਿੰਘ ਨੂੰ ਉਸਾਰੀ ਉਪਮੰਡਲ ਨੰਬਰ 3 ਹੁਸ਼ਿਆਰਪੁਰ, ਪਰਦੀਪ ਕੁਮਾਰ ਨੂੰ ਪ੍ਰਾਂਤਕ ਉਪਮੰਡਲ ਨੰਬਰ 2 ਗੁਰਦਾਸਪੁਰ, ਰਣਜੀਤ ਸਿੰਘ ਸੰਧੂ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 2 ਰੋਪੜ, ਸ਼ਿਵਪ੍ਰੀਤ ਸਿੰਘ ਨੂੰ ਪ੍ਰਾਂਤਕ ਉਪਮੰਡਲ ਨੰਬਰ 2 ਅੰਮ੍ਰਿਤਸਰ, ਸੁਰਿੰਦਰ ਸਿੰਘ ਤੁੜ ਨੂੰ ਪ੍ਰਾਂਤਕ ਉਪਮੰਡਲ ਨੰਬਰ 4 ਅੰਮ੍ਰਿਤਸਰ, ਦਿਲਬਾਗ ਸਿੰਘ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 6 ਅੰਮ੍ਰਿਤਸਰ, ਦਵਿੰਦਰ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਸਮਰਪ੍ਰੀਤ ਸਿੰਘ ਪੰਧੇਰ ਨੂੰ ਕੁਆਲਟੀ ਕੰਟਰੋਲ ਮੋਹਾਲੀ, ਸੇਵਾ ਸਿੰਘ ਵਿਰਕ ਨੂੰ ਬਿਜਲੀ ਉਪਮੰਡਲ ਨੰਬਰ 3 ਪਟਿਆਲਾ, ਨਿਰਮਲ ਸਿੰਘ ਨੂੰ ਉਸਾਰੀ ਉਪਮੰਡਲ ਫਾਜਿਲਕਾ, ਮੋਹਿਤ ਜਿੰਦਲ ਨੂੰ ਪ੍ਰਾਂਤਕ ਉਪਮੰਡਲ ਸੁਨਾਮ, ਰਮੇਸ਼ ਚੋਪੜਾ ਨੂੰ ਉਸਾਰੀ ਉਪਮੰਡਲ ਨੰਬਰ 1 ਬਰਨਾਲਾ, ਜਲੌਰ ਸਿੰਘ ਨੂੰ ਪ੍ਰਾਂਤਕ ਉਪਮੰਡਲ ਨੰਬਰ 4 ਬਠਿੰਡਾ ਐਟ ਤਲਵੰਡੀ ਸਾਬੋ, ਅਸ਼ੋਕ ਕੁਮਾਰ ਨੂੰ ਕੇਂਦਰੀ ਕਾਰਜ ਉਪਮੰਡਲ ਨੰਬਰ 2 ਬਠਿੰਡਾ, ਪ੍ਰੇਮ ਸਿੰਘ ਨੂੰ ਉਸਾਰੀ ਉਪਮੰਡਲ ਨੰਬਰ 2 ਮਲੋਟ, ਦਵਿੰਦਰ ਕੁਮਾਰ ਨੂੰ ਉਸਾਰੀ ਉਪਮੰਡਲ ਮੁਕੇਰੀਆਂ, ਕਿਰਨਬੀਰ ਸਿੰਘ ਰਿਆੜ ਨੂੰ ਉਸਾਰੀ ਉਪਮੰਡਲ ਗੁਰਦਾਸਪੁਰ, ਵੀਰਦਵਿੰਦਰ ਸਿੰਘ ਨੂੰ ੳਸਾਰੀ ਉਪਮੰਡਲ ਮਲੇਰਕੋਟਲਾ, ਨਿਰਭੈ ਸਿੰਘ ਨੂੰ ਮੁੱਖ ਦਫ਼ਤਰ ਪਟਿਆਲਾ, ਬ੍ਰਹਮਜੀਤ ਸਿੰਘ ਨੂੰ ਪ੍ਰਾਂਤਕ ਉਪਮੰਡਲ ਖਰੜ, ਜਸਪ੍ਰੀਤ ਸਿੰਘ ਰਿਆੜ ਨੂੰ ਮੁੱਖ ਦਫ਼ਤਰ ਪਟਿਆਲਾ, ਹਰੀਸ਼ ਕੁਮਾਰ ਗੋਇਲ ਨੂੰ ਪ੍ਰਾਂਤਕ ਉਪਮੰਡਲ ਨੰਬਰ 1 ਪਟਿਆਲਾ, ਦਰਸ਼ਨ ਸਿੰਘ ਨੂੰ ਉਸਾਰੀ ਉਪਮੰਡਲ ਨੰਬਰ 1 ਸੰਗਰੂਰ, ਸੁਰਿੰਦਰ ਮੋਹਨ ਨੂੰ ਮਕੈਨੀਕਲ ਉਪਮੰਡਲ ਫਿਰੋਜਪੁਰ, ਤਨੂਪ੍ਰੀਤ ਕੌਰ ਨੂੰ ਪੀ.ਆਰ.ਬੀ.ਡੀ.ਬੀ. ਮੁਹਾਲੀ ਅਤੇ ਦਰਬਾਰਾ ਸਿੰਘ ਨੂੰ ਤਬਦੀਲ ਕਰਕੇ ਪ੍ਰਾਂਤਕ ਉਪਮੰਡਲ ਨਾਭਾ ਵਿਖੇ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…