ਸਰਵਹਿੱਤਕਾਰੀ ਸ਼ਿਸੂ ਵਾਟਿਕ ਵਿੱਚ ਹੋਇਆ ਪਰਿਵਾਰ ਮਿਲਣ ਸਮਾਗਮ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਦਸੰਬਰ:
ਸਰਵਹਿੱਤਕਾਰੀ ਸ਼ਿਸੂ ਵਾਟਿਕ ਲਾਂਡਰਾਂ ਰੋਡ ਖਰੜ ਵੱਲੋਂ ਕੈਂਪਸ ਵਿਚ ਪਰਿਵਾਰ ਮਿਲਣ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਪ੍ਰੇਮ ਚੰਦ ਸਨ। ਸਮਾਗਮ ਵਿਚ ਖਰੜ ਸ਼ਹਿਰ ਦੇ ਪਰਿਵਾਰਾਂ ਨੇ ਭਾਗ ਲਿਆ ਅਤੇ ਬੁਲਾਰਿਆਂ ਦੇ ਵਿਚਾਰ ਸੁਣੇ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਹਵਨ ਯੱਗ ਵੀ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆਂ ਨੇ ਪਰਿਵਾਰ ਮਿਲਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਭੁਪਿੰਦਰ ਭਾਟੀਆਂ, ਦੀਵਾਨ ਚੰਦ ਸ਼ਾਸਤਰੀ, ਖੁਸਵੰਤ ਰਾਏ ਗੀਗਾ, ਸੁਭਾਸ ਅਗਰਵਾਲ, ਵਿਕਾਸ ਗਰਗ, ਨਰੇਸ ਸਿੰਗਲਾ, ਵਿਸ਼ਵ ਬੰਧੂੂ, ਵਿਜੈ ਜਿੰਦਲ, ਮਹੇਸ ਗਰਗ, ਵਿਕਾਸ ਗਰਗ, ਜਗਦੀਸ਼ ਕਾਮਰਾ, ਓਮ ਪ੍ਰਕਾਸ਼ ਪਾਡੇ, ਵਰਿੰਦਰ ਸਿੰਘ ਸ਼ਾਹੀ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…