Share on Facebook Share on Twitter Share on Google+ Share on Pinterest Share on Linkedin ਬਿਮਾਰੀਆਂ ਦੇ ਬਚਾਅ ਲਈ 20 ਕੁੱਤਿਆਂ ਦਾ ਟੀਕਾਕਰਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ: ਇੰਡੀਅਨ ਇੰਸਟੀਚਿਊਟ ਆਫ ਸਾਈਸ ਐਜੂਕੇਸਨ ਐਂਡ ਰਿਸਰਚ ਸੈਂਟਰ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ 20 ਕੁੱਤਿਆਂ ਨੂੰ ਟੀਕੇ ਲਗਾਏ ਗਏ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਾਤਮਾ ਸਵਰੂਪ, ਗੁਰਇਕਬਾਲ ਸਿੰਘ, ਵੀ ਡੀ ਫਾਟਵਾ, ਰਤਨ ਸਿੰਘ, ਡਾ. ਮੁਨੀਸ਼ ਕੁਮਾਰ, ਐਸਪੀਸੀਏ ਮੁਹਾਲੀ ਦੇ ਪ੍ਰਧਾਨ ਲਛਮਨ ਸਿੰਘ, ਸਹਾਇਕ ਸਕੱਤਰ ਸ੍ਰੀਮਤੀ ਬਲਜਿੰਦਰ ਕੌਰ, ਮੀਤ ਪ੍ਰਧਾਨ ਅਮਨ ਲੂਥਰਾ, ਗੁਰਪ੍ਰੀਤ ਅੌਲਖ, ਉਦਿਤ ਭਾਟੀਆ, ਨਰਿੰਦਰ ਸਿੰਘ, ਅਨਿਲ ਕੁਮਾਰ, ਵਿਕਾਸ ਲੂਥਰਾ, ਮੁਹੰਮਦ ਸਾਹਿਦ ਫੀਲਡ ਮੈਨੇਜਰ ਐਮ ਐਸ ਡੀ ਐਨੀਮਲ ਹੈਲਥ ਆਇਸ਼ਰ ਦੇ ਮੁੱਖ ਸੁਰੱਖਿਆ ਅਧਿਕਾਰੀ ਕਮਲਜੀਤ ’ਤੇ ਹੋਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ