ਆਮ ਆਦਮੀ ਪਾਰਟੀ ਨੇ ਵਾਲੰਟੀਅਰਾਂ ਨੂੰ ਥੋਕ ਵਿੱਚ ਵੰਡੀਆਂ ਅਹੁਦੇਦਾਰੀਆਂ

ਬਾਦਲ ਪਰਿਵਾਰ ਨਾਲ ਟੱਕਰ ਲੈਣ ਵਾਲੇ ਜੱਸੀ ਜਸਰਾਜ ਮੀਤ ਪ੍ਰਧਾਨ ਦੇ ਨਾਲ-ਨਾਲ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ

ਅਭੈ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ ਤੇ ਸੂਬਾ ਅਬਜ਼ਰਵਰ, ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਇੰਚਾਰਜ ਰੂਪਨਗਰ ਨਿਯੁਕਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਜਨਵਰੀ:
ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਦੋਂ ਟਿਕਟਾਂ ਦੀ ਵੰਡ ਨੂੰ ਲੈ ਕੇ ਕਈ ਸ਼ਹਿਰਾਂ ਵਿੱਚ ਸ਼ੁਰੂ ਹੋਈ ਬਗਾਵਤ ਨੂੰ ਠੱਲ੍ਹਣ ਲਈ ਆਮ ਆਦਮੀ ਪਾਰਟੀ (ਆਪ) ਸਰਗਰਮ ਵਾਲੰਟੀਅਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਹੈ। ਪਤਾ ਲੱਗਾ ਹੈ ਕਿ ਆਪ ਦੀ ਨਵੀਂ ਫੌਜ ਵਿੱਚ ਜ਼ਿਆਦਾਤਰ ਅਜਿਹੇ ਵਾਲੰਟੀਅਰ ਹਨ, ਜਿਹੜੇ ਟਿਕਟ ਨਾ ਮਿਲਣ ਕਾਰਨ ਸਖ਼ਤ ਨਾਰਾਜ਼ ਚਲ ਰਹੇ ਸੀ। ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿੱਚ ਬਾਦਲਾ ਪਰਿਵਾਰ ਨਾਲ ਮੱਥਾ ਲਾਉਣ ਵਾਲੇ ਉੱਘੇ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਬੀਤੇ ਦਿਨੀਂ ਪਾਰਟੀ ਵਿੱਚ ਸ਼ਾਮਲ ਕਰਕੇ ਮੀਤ ਪ੍ਰਧਾਨ ਨਿਯੁਕਤ ਕਰਕੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਲਇਸ ਨੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਪਾਰਟੀ ਦੇ ਸੰਗਠਨਾਤਮਕ ਢਾਂਚੇ ਵਿੱਚ ਵਾਧਾ ਕਰਦਿਆਂ ਵੱਡੇ ਪੱਧਰ ’ਤੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵੱਖ-ਵੱਖ ਵਿੰਗਾਂ ਵਿੱਚ ਨਿਯੁਕਤੀਆਂ ਕੀਤੀਆਂ ਹਨ।
ਮੁੱਖ ਵਿੰਗ: ਜਸਪ੍ਰੀਤ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ, ਪ੍ਰਭਬੀਰ ਬਰਾੜ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ, ਸੁਖਜਿੰਦਰ ਸਿੰਘ ਬਬਲੂ ਬਰਾੜ ਸਟੇਟ ਜੁਆਇੰਟ ਸਕੱਤਰ ਫਿਰੋਜ਼ਪੁਰ, ਸਤਪਾਲ ਜੌਹਰੀ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ, ਪ੍ਰਕਾਸ ਸਿੰਘ ਜੰਡਾਲੀ ਸਟੇਟ ਸੰਯੁਕਤ ਸਕੱਤਰ ਲੁਧਿਆਣਾ, ਸੰਦੀਪ ਸੈਣੀ ਸਟੇਟ ਜੁਆਇੰਟ ਸਕੱਤਰ ਹੁਸਿਆਰਪੁਰ, ਗੁਰਚਰਨ ਸਿੰਘ ਬਸਿਆਲਾ ਸਟੇਟ ਸੰਯੁਕਤ ਸਕੱਤਰ ਅਨੰਦਪੁਰ ਸਾਹਿਬ, ਹਰਦੀਪ ਸਿੰਘ ਭੁੱਲਰ ਸਟੇਟ ਸੰਯੁਕਤ ਸਕੱਤਰ ਸੰਗਰੂਰ, ਡਾ. ਕੁਲਦੀਪ ਸਿੰਘ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ, ਸੰਜੀਵ ਲਾਂਭਾ ਸਟੇਟ ਜੁਆਇੰਟ ਸਕੱਤਰ ਅੰਮ੍ਰਿਤਸਰ, ਹਰਜੀਤ ਸਿੰਘ ਸੰਧੂ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ, ਬਿਕਰਮਜੀਤ ਸਰਹਾਲੀ ਖੁਰਦ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ
ਕੁਲਬੀਰ ਸਿੰਘ ਤੂੜ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ, ਸਰਵਣ ਸਿੰਘ ਰੁੜੇਹੰਸਾਲ ਸਟੇਟ ਸੰਯੁਕਤ ਸਕੱਤਰ ਖਡੂਰ ਸਾਹਿਬ, ਜਸਵੀਰ ਸੁਰ ਸਿੰਘ ਜੋਨ ਕੋਆਰਡੀਨੇਟਰ ਖਡੂਰ ਸਾਹਿਬ, ਗੁਰਿੰਦਰ ਸਿੰਘ ਗੋਗੀ ਜ਼ਿਲਾ ਇੰਚਾਰਜ, ਰੂਪਨਗਰ, ਆਨੰਦਪੁਰ ਸਾਹਿਬ, ਮਨਿੰਦਰ ਗਰੇਵਾਲ ਸੰਯੁਕਤ ਸਕੱਤਰ
ਜਰਨੈਲ ਸਿੰਘ ਸੰਯੁਕਤ ਸਕੱਤਰ, ਅਮਨਦੀਪ ਕੌਰ ਮੀਤ ਪ੍ਰਧਾਨ, ਐਮ.ਪੀ.ਐਸ ਪਾਲੀ ਉਪ ਪ੍ਰਧਾਨ, ਸੁਭਾਸ ਵਰਮਾ ਸੰਯੁਕਤ ਸਕੱਤਰ, ਲਖਵੀਰ ਸਿੰਘ ਕੋਆਰਡੀਨੇਟਰ ਗੁਰਦਾਸਪੁਰ, ਜਸਵੀਰ ਸਿੰਘ ਅਰੋੜਾ ਜੁਆਇੰਟ ਸਕੱਤਰ ਅਨੰਦਪੁਰ ਸਾਹਿਬ, ਸੰਜੀਵ ਢਾਂਡਾ ਬੁਲਾਰਾ, ਅਭੈ ਸਿੰਘ ਸੰਧੂ ਸਟੇਟ ਮੀਤ ਪ੍ਰਧਾਨ, ਪਰਮਜੀਤ ਸਿੰਘ ਕੈਂਥ ਸਟੇਟ ਜੁਆਇੰਟ ਸਕੱਤਰ, ਐਸਸੀ/ਐਸਟੀ ਵਿੰਗ, ਜਗਮੀਤ ਸਿੰਘ ਜੱਗਾ ਸਟੇਟ ਸੰਯੁਕਤ ਸਕੱਤਰ, ਐਸਸੀ/ਐਸ.ਟੀ ਵਿੰਗ ਫਿਰੋਜ਼ਪੁਰ, ਡਾ. ਕਮਲਜੀਤ ਧਾਲੀਵਾਲ ਸਟੇਟ ਉਪ ਪ੍ਰਧਾਨ, ਰਜਨੀਸ ਦਹੀਆ ਸੰਯੁਕਤ ਸਕੱਤਰ, ਬੂਟਾ ਸਿੰਘ ਅਸ਼ਾਂਤ ਆਬਜਰਵਰ, ਐਸ.ਸੀ./ ਐਸ.ਟੀ ਵਿੰਗ ਨੂੰ ਹੋਰ ਕੰਮ ਨੂੰ ਤਾਲਮੇਲ ਕਰੇਗਾ
ਮਹਿਲਾ ਵਿੰਗ:ਰਾਜ ਲਾਲੀ ਗਿੱਲ ਸਕੱਤਰ, ਮਹਿਲਾ ਵਿੰਗ, ਪ੍ਰੋ. ਮੋਹਨਜੀਤ ਕੌਰ ਟਿਵਾਣਾ ਸੂਬਾ ਮੀਤ ਪ੍ਰਧਾਨ, ਮਹਿਲਾ ਵਿੰਗ ਪਟਿਆਲਾ,
ਸਿਵਾਨੀ ਸਰਮਾ ਸਟੇਟ ਮੀਤ ਪ੍ਰਧਾਨ, ਮਹਿਲਾ ਵਿੰਗ ਅੰਮ੍ਰਿਤਸਰ, ਸੁਖਬੀਰ ਕੌਰ ਸਟੇਟ ਸੰਯੁਕਤ ਸਕੱਤਰ, ਮਹਿਲਾ ਵਿੰਗ ਅੰਮ੍ਰਿਤਸਰ, ਜੀਵਨ ਜੋਤ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ, ਮਨਜੀਤ ਕੌਰ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ, ਜਯੋਤੀ ਠਾਕੁਰ ਸੰਯੁਕਤ ਸਕੱਤਰ ਲਾਇਆ ਹੈ।
ਯੂਥ ਵਿੰਗ: ਜੋਬਨਪ੍ਰੀਤ ਸਿੰਘ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ, ਅਰਚਰਨ ਸਿੰਘ ਸਟੇਟ ਸੰਯੁਕਤ ਸਕੱਤਰ ਫਿਰੋਜਪੁਰ, ਅਰਸ਼ ਬਰਾੜ ਸਟੇਟ ਸੰਯੁਕਤ ਸਕੱਤਰ ਫਿਰੋਜਪੁਰ, ਲਾਡੀ ਸੰਧੂ ਸਟੇਟ ਸੰਯੁਕਤ ਸਕੱਤਰ ਫਿਰੋਜਪੁਰ, ਦਵਿੰਦਰ ਸਿੰਘ ਸਟੇਟ ਸੰਯੁਕਤ ਸਕੱਤਰ ਅੰਮ੍ਰਿਤਸਰ, ਸੁਖਦੀਪ ਅਪਰਾ ਸਕੱਤਰ ਯੂਥ ਵਿੰਗ। ਕਿਸਾਨ ਵਿੰਗ: ਗੋਬਿੰਦ ਸਿੰਘ ਕਾਸਿਅਨਾ ਸਟੇਟ ਮੀਤ ਪ੍ਰਧਾਨ, ਕਿਸਾਨ ਵਿੰਗ ਪਟਿਆਲਾ, ਕੁਲਦੀਪ ਸਿੰਘ ਮਥਰੇਵਾਲ ਸਟੇਟ ਮੀਤ ਪ੍ਰਧਾਨ, ਕਿਸਾਨ ਵਿੰਗ ਖਡੂਰ ਸਾਹਿਬ, ਜਗਦੀਸ ਸਿੰਘ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ, ਦਵਿੰਦਰ ਸਿੰਘ ਰੰਧਾਵਾ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ, ਬਲਜਿੰਦਰ ਕੈਰੋ ਸਟੇਟ ਸੰਯੁਕਤ ਸਕੱਤਰ, ਕਿਸਾਨ ਵਿੰਗ ਖਡੂਰ ਸਾਹਿਬ, ਡਾ. ਕੁਲਦੀਪ ਸਿੰਘ ਗਿੱਲ ਆਬਜਰਵਰ, ਕਿਸਾਨ ਵਿੰਗ ਅਤੇ ਹੋਰ ਕੰਮ ਨੂੰ ਤਾਲਮੇਲ ਕਰੇਗਾ
ਕਾਨੂੰਨੀ ਵਿੰਗ: ਐਡਵੋਕੇਟ ਬਲਵੰਤ ਸਿੰਘ ਸਟੇਟ ਸੰਯੁਕਤ ਸਕੱਤਰ, ਕਾਨੂੰਨੀ ਵਿੰਗ ਫਿਰੋਜਪੁਰ, ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ ਸਟੇਟ ਸੰਯੁਕਤ ਸਕੱਤਰ, ਕਾਨੂੰਨੀ ਵਿੰਗ ਫਰੀਦਕੋਟ। ਐਨ.ਆਰ.ਆਈ ਸੈੱਲ: ਕੇਵਲ ਸੰਘਾ ਅਬਜ਼ਰਵਰ, ਐੱਨ.ਆਰ.ਆਈ ਸੈੱਲ, ਗੁਰਦੀਪ ਸਿੰਘ ਉਪ ਪ੍ਰਧਾਨ ਖਡੂਰ ਸਾਹਿਬ, ਕੁਲਦੀਪ ਧਾਲੀਵਾਲ ਨੂੰ ਇੰਚਾਰਜ ਪਿੰਡ ਤੇ ਪੰਚਾਇਤ ਸੈੱਲ, ਘੱਟ ਗਿਣਤੀ ਵਿੰਗ: ਵਿਜੇ ਮੈਕਗਿਲ ਅਬਜ਼ਰਵਰ, ਰਾਜ ਘੱਟ ਗਿਣਤੀ ਵਿੰਗ, ਜਾਰਜ ਸੋਨੀ ਪ੍ਰਧਾਨ, ਵਿਜੈ ਗਿੱਲ ਸਟੇਟ ਉਪ ਪ੍ਰਧਾਨ, ਅਨੁਰਾਗ ਪੌਲ ਜਨਰਲ ਸਕੱਤਰ ਆਰਗੇਨਾਈਜੇਸਨ, ਡਾ. ਮੁਹੰਮਦ ਜਮੀਲ ਉਰ ਰਹਿਮਾਨ ਸੀਨੀਅਰ ਉਪ ਪ੍ਰਧਾਨ, ਸੰਦੀਪ ਕੁਮਾਰ ਉਪ ਪ੍ਰਧਾਨ, ਨੀਲਮ ਮਸੀਹ ਉਪ ਪ੍ਰਧਾਨ, ਵਿਕਟਰ ਮਸੀਹ ਮਜੀਠਾ ਉਪ ਪ੍ਰਧਾਨ, ਡੇਨਿਸ ਖੋਖਰ ਸਕੱਤਰ, ਅਨਿਲ ਸੋਨੀ ਸਕੱਤਰ, ਅਲਫਰਿਡ ਗੁਡਵਿਨ ਸਕੱਤਰ, ਡੇਨਿਸ ਖੋਖਰ ਸਕੱਤਰ, ਨੀਲਮ ਮਸੀਹ ਸੰਯੁਕਤ ਸਕੱਤਰ, ਡਾ. ਅਨਵਰ ਸੰਯੁਕਤ ਸਕੱਤਰ, ਅਸੋਕ ਕੁਮਾਰ ਗਾਖਲ ਸੰਯੁਕਤ ਸਕੱਤਰ, ਰਤਨ ਮਸੀਹ ਸੰਯੁਕਤ ਸਕੱਤਰ, ਪਾਸਟਰ ਰਮਨ ਸੰਯੁਕਤ ਸਕੱਤਰ, ਡਾ. ਅਬਦੁਲ ਸਿਤਾਰ ਸੰਯੁਕਤ ਸਕੱਤਰ, ਸੀਮ ਭੱਟੀ ਮੈਂਬਰ, ਸਤੀਸ ਜੈਨ ਜਿਲਾ ਪ੍ਰਧਾਨ, ਰਾਹੁਲ ਜੈਨ ਜਿਲਾ ਪ੍ਰਧਾਨ, ਕੇਵਲ ਮਸੀਹ ਜਿਲਾ ਪ੍ਰਧਾਨ, ਡਾ. ਮੈਲਚੀ ਸਕੱਤਰ ਜਲ੍ਹਿਾ ਲੁਧਿਆਣਾ, ਫਰੈਂਸੀਸ ਭੱਟੀ ਸਕੱਤਰ ਜ਼ਿਲ੍ਹਾ ਜਲੰਧਰ, ਰੋਬਿਨ ਸਹੋਤਰਾ ਸਕੱਤਰ ਜਲੰਧਰ, ਵੀਲਸਨ ਬਲਾਕ ਯੂਥ ਪ੍ਰਧਾਨ, ਡਿਪਟੀ ਬਲਾਕ ਯੂਥ ਪ੍ਰਧਾਨ, ਸੇਠ ਮਸੀਹ ਬਲਾਕ ਯੂਥ ਪ੍ਰਧਾਨ, ਬਲੈਸੂ ਬਲਾਕ ਯੂਥ ਪ੍ਰਧਾਨ ਸੁਸੀਲ ਕੁਮਾਰ ਮੈਂਬਰ, ਰੌਨੀ ਕਿਰਸਟੋਫਰ ਮੈਂਬਰ, ਅਮਿਤ ਡੇਨੀਅਲ ਮੈਂਬਰ, ਸਾਬਕਾ ਸੈਨਿਕ ਮੇਜਰ ਜਨਰਲ ਸੁਰੇਸ ਖਜੂਰੀਆ ਉਪ ਪ੍ਰਧਾਨ, ਪੀ.ਐਸ. ਗਿੱਲ ਆਬਜਰਵਰ, ਸਾਬਕਾ ਫੌਜੀ ਸੈੱਲ। ਖੇਡ ਵਿੰਗ: ਮੱਖਣ ਧਾਲੀਵਾਲ ਆਬਜਰਵਰ, ਖੇਡ ਵਿੰਗ ਅਤੇ ਗੁਰਮੀਤ ਸਿੰਘ ਬਰਾੜ ਅਬਜਰਵਰ ਨੂੰ ਖੇਡ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…