ਅੰਮ੍ਰਿਤਸਰ ਗੁਰਸਿੱਖ ਜੀਵਨ ਜਾਂਚ ਕੈਂਪ ਸਮਾਪਤ

ਅੰਮ੍ਰਿਤਸਰ 23 ਮਾਰਚ (ਕੁਲਜੀਤ ਸਿੰਘ ):
ਦਮਦਮੀ ਟਕਸਾਲ ਜਥਾ ਭਿੰਡਰਾਂ ( ਮਹਿਤਾ) ਅਤੇ ਇੰਟਰਨੈਸ਼ਨਲ ਪੰਥਕ ਦਲ ਵਲੋਂ 17 ਮਾਰਚ ਤੋਂ ਚੱਲ ਰਿਹਾ ਗੁਰਸਿੱਖ ਜੀਵਣ ਜਾਚ ਕੈਂਪ ਦੀ ਅੱਜ 23 ਮਾਰਚ ਨੂੰ ਪੂਰਨ ਗੁਰਮਰਿਆਯਾਦਾ ਅਨੁਸਾਰ ਸਮਾਪਤੀ ਹੋਈ ਸਭ ਤੋਂ ਪਹਿਲਾਂ ਭਾਈ ਮਨਦੀਪ ਸਿੰਘ ਨੇ ਹੁਕਮਨਾਮੇ ਦੀ ਕਥਾ ਕੀਤੀ ਅਤੇ ਭਾਈ ਗੁਰਦੀਪ ਸਿੰਘ ਲੁਹਾਮ ਵਿਦਿਆਰਥੀ ਦਮਦਮੀ ਟਕਸਾਲ ਨੇ ਵੀ ਗੁਰਮਤਿ ਵੀਚਾਰਾਂ ਕੀਤੀਆ ਅਤੇ ਮਰਿਆਦਾ ਦਿਰੜ ਕਰਵਾਈ ਉਪਰੰਤ ਬਾਬਾ ਸਤਨਾਮ ਸਿੰਘ ( ਵੱਲੀਆਂ ) ਪਰਧਾਨ ਇੰਟਰਨੈਸ਼ਨਲ ਪੰਥਕ ਦਲ ( ਧਾਰਮਿਕ ਵਿੰਗ ) ਨੇ ਪਰਚਾਰਕਾਂ ਅਤੇ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਅਤੇ ਸੰਥਿਆ ਲੈਣ ਵਾਲੇ ਬਚਿੱਅਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…