ਆਟਾ-ਦਾਲ ਸਕੀਮ: ਪਿੰਡ ਬਡਾਲੀ ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਾਰਚ:
ਖਰੜ ਦੇ ਨੇੜਲੇ ਪਿੰਡ ਬਡਾਲੀ ਵਿਖੇ ਨੀਲੇ ਕਾਰਡਾਂ ਨੂੰ ਮਿਲਦੀ ਕਣਕ ਦੀ ਸਹੂਲਤ ਤਹਿਤ ਪਿੰਡ ਬਡਾਲੀ ਵਿਖੇ ਕਣਕ ਦੀ ਸਪਲਾਈ ਵੰਡੀ ਗਈ। ਡਿਪੂ ਹੋਲਡਰ ਜਸਵਿੰਦਰ ਸਿੰਘ ਮਦਨਹੇੜੀ ਨੇ ਦੱਸਿਆ ਕਿ ਇਸ ਪਿੰਡ ਗੁਰਦੇਵ ਕੌਰ ਬਡਾਲੀ, ਸੂਫੀ ਸਾਬਕਾ ਸਰਪੰਚ ਸਮੇਤ ਹੋਰ ਪਿੰਡ ਨਿਵਾਸੀਆਂ ਦੀ ਹਾਜ਼ਰ ਵਿੱਚ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਵੰਡੀ ਗਈ। ਇਸ ਪਿੰਡ ਦੇ ਨੀਲੇ ਕਾਰਡ ਹੋਲਡਰਾਂ ਨੂੰ 400 ਕੁਇੰਟਲ ਕਣਕ ਦੀ ਸਪਲਾਈ ਵੰਡੀ ਜਾਣਕੀ ਹੈ। ਇਸ ਮੌਕੇ ਰਾਜਿੰਦਰ ਕੁਮਾਰ ਆੜ੍ਹਤੀ, ਬਲਜੀਤ ਸਿੰਘ, ਊਦੇ ਚੌਧਰੀ, ਸੰਜੀਵ ਕੁਮਾਰ ਸਾਬਕਾ ਪੰਚ, ਰਾਜਿੰਦਰ ਕੁਮਾਰ ਚੌਧਰੀ, ਰਾਮਪਾਲ ਚੌਧਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…