ਭਗਵਾਨ ਵਾਲਮੀਕ ਸ਼ਕਤੀ ਸੰਗਠਨ ਹਮੇਸ਼ਾ ਜ਼ੁਲਮ ਖਿਲਾਫ ਸੰਘਰਸ਼ ਕਰੇਗਾ :ਸੱਭਰਵਾਲ

ਜੰਡਿਆਲਾ ਗੁਰੂ 27 ਫ਼ਰਵਰੀ (ਕੁਲਜੀਤ ਸਿੰਘ ):
ਭਗਵਾਨ ਵਾਲਮੀਕ ਸ਼ਕਤੀ ਸੰਗਠਨ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦਾ ਆਇਆ ਹੈ। ਹੁਣ ਵੀ ਜ਼ੁਲਮ ਖਿਲਾਫ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਹਰਦੇਵ ਸਿੰਘ ਸੱਭਰਵਾਲ ਜਿਲਾ ਮੀਤ ਪ੍ਰਧਾਨ ਅੰਮ੍ਰਿਤਸਰ ਨੇ ਪੱਤਰਕਾਰ ਮਿਲਣੀ ਦੌਰਾਨ ਕਿਹਾ। ਉਨ੍ਹਾਂ ਆਖਿਆ ਕਿ ਕੁਝ ਦਿਨ ਪਹਿਲਾ ਉਨ੍ਹਾਂ ਕੋਲ ਅਜਿਹਾ ਹੀ ਮਾਮਲਾ ਆਇਆ ਸੀ।ਜਿਸ ਸੰਬੰਧੀ ਉਹ ਪੰਜਾਬ ਪ੍ਰਧਾਨ ਨਾਲ ਗੱਲ ਕਰਕੇ ਅਗਲੇਰੀ ਕਨੂੰਨੀ ਕਾਰਵਾਈ ਕਰਨਗੇ। ਇਸ ਮੌਕੇ ਉਹਨਾਂ ਨਾਲ ਹਰਜਿੰਦਰ ਸਿੰਘ ,ਜਸਪਾਲ ਸਿੰਘ ,ਸੋਨੂੰ ਗਿੱਲ ,ਬਿੱਟੂ ਗਿੱਲ ,ਪਰਮਿੰਦਰ ਸਿੰਘ ,ਵਿੱਕੀ ,ਟੀਟੂ ,ਜੋਬਨਦੀਪ ਸਿੰਘ ਅਤੇ ਸੰਦੀਪ ਸਿੰਘ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

Punjab acts as bridge in facilitating meeting between Union Govt. and Farmers

Punjab acts as bridge in facilitating meeting between Union Govt. and Farmers Union Minist…