ਵਾਰਡ ਨੰਬਰ 10 ਵਿੱਚ ਭਾਜਪਾ ਕੌਂਸਲਰ ਨੇ ਡਾਕਟਰ ਵੇਰਕਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਜੰਡਿਆਲਾ ਗੁਰੂ 27 ਜਨਵਰੀ (ਕੁਲਜੀਤ ਸਿੰਘ):
ਜੰਡਿਆਲਾ ਗੁਰੂ ਦੀ ਵਾਰਡ ਨੰਬਰ 10 ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ।ਇਸ ਦੀ ਅਗਵਾਈ ਵਾਰਡ ਨੰਬਰ 10 ਤੋਂ ਕੌਂਸਲਰ ਲਵਜੀਤ ਕੌਰ ਨੇ ਕੀਤੀ।ਇਸ ਮੌਕੇ ਉਨਾਂ ਨਾਲ ਡਾਕਟਰ ਵੇਰਕਾ ਦੀ ਪਤਨੀ।ਪਵਿਤਰਪਾਲ ਕੌਰ ,ਸਲਵਿੰਦਰ ਸਿੰਘ ,ਮਨਦੀਪ ਢੋਟ ,ਹਰਪ੍ਰੀਤ ਸਿੰਘ ਬੱਬਲੂ ,ਅਮਰ ਸਿੰਘ ,ਗਗਨ ਵਿਰਕ ,ਗੋਲਡੀ ਸ਼ਰਮਾ ,ਮਲੂਕ ਸਿੰਘ,ਜਗਰੂਪ ਸਿੰਘ ,ਜਸਮੀਤ ਕੌਰ ,ਗੁਰਮੀਤ ਕੌਰ ਆਏ ਕੁਲਵਿੰਦਰਜੀਤ ਕੌਰ ਹਾਜ਼ਿਰ ਸੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…