
ਰੈਗਰ ਯੁਵਾ ਜਾਗ੍ਰਿਤੀ ਮੰਚ ਨੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 15 ਅਪ੍ਰੈਲ (ਕੁਲਜੀਤ ਸਿੰਘ )
ਰੈਗਰ ਯੁਵਾ ਜਾਗ੍ਰਿਤੀ ਮੰਚ ਗਊਸ਼ਾਲਾ ਰੋਡ ਰੈਗਰ ਭਵਨ ਜੰਡਿਆਲਾ ਗੁਰੂ ਦੇ ਸਰਪ੍ਰਸਤ ਬਨਵਾਰੀ ਲਾਲ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ ਇਸ ਮੌਕੇ ਬਨਵਾਰੀ ਲਾਲ ਨੇ ਸੰਬੋਧਿਤ ਕਰਦੇ ਹੋਏ ਆਖਿਆ ਕਿ ਭੀਮ ਰਾਓ ਅੰਬੇਦਕਰ ਜੀ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ।।ਸਾਨੂੰ ਉਨ੍ਹਾਂ ਦੀਆਂ ਦਿੱਤੀਆਂ ਹੋਇਆ ਸਿਖਿਆਵਾਂ ਦਾ ਪਾਲਣ ਕਰਨਾ ਚਾਹਿਦਾ ਹੈ ।ਇਸ ਮੌਕੇ ਉਹਨਾਂ ਨਾਲ ਰਮੇਸ਼ ਕੁਮਾਰ ,ਰਾਧੇ ਸ਼ਾਮ ,ਚਮਨ ਲਾਲ ,ਵਿਨੋਦ ਕੁਮਾਰ ,ਨਰੇਸ਼ ਕੁਮਾਰ ,ਜਸਪਾਲ ,ਦੌਲਤ ਰਾਮ ,ਮਿੰਟੂ ,ਰਾਜਿੰਦਰ ਪਾਲ ਅਤੇ ਹੋਏ ਹਾਜਿਰ ਸ਼ਨ।