ਖਰੜ ਦੇ ਮੰਦਰਾਂ ਵਿੱਚ ਧੂਮਧਾਮ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਫਰਵਰੀ:
ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਅੱਜ ਖਰੜ ਸ਼ਹਿਰ ਆਸਪਾਸ ਦੇ ਮੰਦਰਾਂ ਨੂੰ ਸਜਾਇਆ ਗਿਆ ਸੀ, ਜਿੱਥੇ ਕਿ ਸਵੇਰ ਤੋਂ ਹੀ ਸ਼ਰਧਾਲਆਂ ਨੇ ਮੰਦਰਾਂ ਵਿੱਚ ਪੁੱਜ ਕੇ ਸ਼ਿਵਲਿੰਗ ਦੇ ਜਲ ਚੜ੍ਹ ਕੇ ਮੰਨਤਾਂ ਮੰਗੀਆਂ ਤੇ ਮੱਥਾ ਟੇਕਿਆ। Ðਰਮਤੇਸ਼ਵਰ ਮਹਾਂਦੇਵ ਸ਼ਿਵ ਮੰਦਰ ਖਰੜ ਵਿਖੇ ਵੀ ਸ਼ਿਵਰਾਤਰੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਸੀ। ਮੰਦਰ ਕਮੇਟੀ ਵੱਲੋਂ ਵਰਤ ਦੀ ਖਰੀ, ਕੜੀ ਚਾਵਲ, ਕੜਾਹਿ ਪ੍ਰਸਾਦਿ ਦਾ ਲੰਗਰ ਵਰਤਾਇਆ ਗਿਆ। ਇਸ ਤੋਂ ਇਲਾਵਾ ਖਰੜ ਸ਼ਹਿਰ ਦੇ ਹੋਰ ਮੰਦਰਾਂ ਵਿਚ ਵੀ ਸ਼ਿਵਰਾਤਰੀ ਮਨਾਈ ਗਈ। ਇਸ ਮੌਕੇ ਰਾਜ਼ਨ ਚੱਢਾ, ਪੰਕਜ ਚੱਢਾ, ਰਾਜਨ ਗੁਪਤਾ, ਲਲਿਤਪੁਰੀ, ਰਿੰਕੂ, ਦਵਿੰਦਰ ਸਿੰਘ ਕਾਕਾ, ਕਾਲਾ, ਨਿਚਸਲ ਅਗਰਵਾਲ,ਚਰਨਜੀਤ ਸਿੰਘ, ਮਹਿੰਦਰਪਾਲ ਸਿੰਘ ਕਟਾਰੀਆਂ,

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …