Nabaz-e-punjab.com

ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ ਅੱਜ 28 ਹੋਰ ਨਵੇਂ ਕੇਸ ਸਾਹਮਣੇ ਆਏ

90 ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 690 ‘ਤੇ ਪੁੱਜੀ, 241 ਐਕਟਿਵ ਐਕਟਿਵ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਵਿੱਚ ਨੂੰ ਮੁਹਾਲੀ ਵਿੱਚ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿੱਚ ਵਿੱਚ 4 ਸਾਲ, 8 ਸਾਲ ਅਤੇ 14 ਸਾਲ ਦੇ ਤਿੰਨ ਬੱਚਿਆਂ ਸਮੇਤ 11 ਪੁਰਸ਼ ਅਤੇ 14 ਅੌਰਤਾਂ ਸ਼ਾਮਲ ਹਨ। 90 ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 90 690 ‘ਤੇ ਪਹੁੰਚ ਗਈ ਹੈ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਰਤ ਰਹੇ ਹਨ। ਅੱਜ 14 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪੋ ਆਪਣੇ ਘਰ ਪਰਤ ਆਏ ਹਨ। ਦੀ ਖਰੜ ਦੀ 62 ਸਾਲਾ ਕਰੋਨਾ ਪੀੜਤ ਅੌਰਤ ਦੀ ਮੌਤ ਹੋ ਗਈ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਦੀ 48 ਸਾਲ ਅਤੇ 57 ਸਾਲ ਦੀਆਂ ਦੋ ਅੌਰਤਾਂ, ਇੱਥੋਂ ਦੇ ਫੇਜ਼ -10 ਵਿੱਚ 24 ਸਾਲਾ ਨੌਜਵਾਨ, 67 ਸਾਲ ਦਾ ਪੁਰਸ਼ ਅਤੇ 65 ਸਾਲ ਦੀ ਅੌਰਤ, ਫੇਜ਼ -7 ਵਿੱਚ 35 ਸਾਲ ਦੀ ਅੌਰਤ, ਫੇਜ਼ -5 ਵਿੱਚ 70 ਸਾਲ ਦਾ ਬਜ਼ੁਰਗ, ਫੇਜ਼ -2 ਵਿੱਚ 23 ਸਾਲ ਦੀ ਲੜਕੀ ਤੇ 45 ਸਾਲਾ ਪੁਰਸ਼, ਨਿਊ ਚੰਡੀਗੜ੍ਹ ਵਿੱਚ 31 ਸਾਲਾ ਨੌਜਵਾਨ ਮੁੱਲਾਂਪੁਰ ਗਰੀਬਦਾਸ ਵਿੱਚ 38 ਵਿੱਚ ਪੁਰਸ਼, ਸੈਕਟਰ -123 ਵਿੱਚ 30 ਸਾਲ ਦੀ ਅੌਰਤ, ਸਵਰਾਜ ਨਗਰ ਖਰੜ ਵਿੱਚ 62 ਸਾਲ ਦੀ ਅੌਰਤ ਅਤੇ ਸੰਨ੍ਹੀ ਦੀ ਦੀ 29 ਸਾਲਾ ਅੌਰਤ, ਸ਼ਿਵਾਲਿਕ ਸਿਟੀ ਖਰੜ ਵਿੱਚ 14 ਸਾਲ ਦਾ ਬੱਚਾ ਤੇ 62 ਸਾਲ ਦਾ ਬਜ਼ੁਰਗ, ਐਕਮੇ ਹਾਈਟਸ ਖਰੜ ਵਿੱਚ 32 ਸਾਲ ਦੀ ਅੌਰਤ, ਪਿੰਡ ਬਸੋਲੀ ਵਿੱਚ 52 ਸਾਲ ਦੀ ਅੌਰਤ, ਢਕੋਲੀ ਵਿੱਚ 8 ਸਾਲ ਦਾ ਤੇ ਤੇ 46 ਸਾਲਾ ਪੁਰਸ਼, ਜ਼ੀਰਕਪੁਰ ਵਿੱਚ 76 ਬਜ਼ੁਰਗ ਦਾ ਬਜ਼ੁਰਗ, ਡੇਰਾਬੱਸੀ ਵਿੱਚ 32 ਸਾਲ ਦਾ ਪੁਰਸ਼ ਤੇ 42 ਸਾਲਾ ਅੌਰਤ ਅਤੇ ਗੋਲਫ਼ ਵੀਡੋਸ ਡੇਰਾਬੱਸੀ ਵਿੱਚ 29 ਸਾਲ ਅਤੇ 34 ਸਾਲ ਦੀਆਂ ਅੌਰਤਾਂ ਦੱਪਰ, ਦੱਪਰ ਵਿੱਚ 34 ਸਾਲ ਦੀ ਅੌਰਤ, ਓਮੈਕਸ ਗਰੀਨ ਲਾਲੜੂ ਵਿੱਚ 4 ਸਾਲ ਦਾ ਬੱਚਾ ਤੇ 35 ਸਾਲ ਦੇ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਉਧਰ, ਸੋਹਾਣਾ ਹਸਪਤਾਲ ਦੀਆਂ ਅੱਠ ਨਰਸਾਂ ਸਮੇਤ 9 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਇਸੇ ਤਰ੍ਹਾਂ ਖਰੜ ਦੀਆਂ ਤਿੰਨ ਅੌਰਤਾਂ ਸਮੇਤ ਚਾਰ ਅਤੇ ਜ਼ੀਰਕਪੁਰ ਦੀ ਇਕ ਲੜਕੀ ਨੇ ਕਰੋਨਾ ਨੂੰ ਹਰਾ ਕੇ ਆਪਣੇ ਘਰ ਪਰਤ ਆਏ ਹਨ।
ਜ਼ਿਲ੍ਹਾ ਨੋਡਲ ਅਫ਼ਸਰ ਡਾ. 90 ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 690 ‘ਤੇ ਪਹੁੰਚ ਗਈ ਹੈ। ਜਿਨ੍ਹਾਂ ‘ਚੋਂ ਹੁਣ ਤੱਕ 435 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਿੱਚ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 241 ਨਵੇਂ ਕੇਸ ਐਕਟਿਵ ਹਨ। ਪਿਛਲੇ 12 ਦਿਨਾਂ ਵਿੱਚ 297 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…