ਦਲਬੀਰ ਸਿੰਘ ਟੌਂਗ ਨੇ ਵਲੰਟੀਅਰ ਅਤੇ ਸਮਰਥਕਾਂ ਦਾ ਕੀਤਾ ਧੰਨਵਾਦ

ਜੰਡਿਆਲਾ ਗੁਰੂ 24 ਮਾਰਚ (ਕੁਲਜੀਤ ਸਿੰਘ ):
ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਦਲਬੀਰ ਸਿੰਘ ਟੌਂਗ ਨੇ ਵਲੰਟੀਅਰ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਧੰਨਵਾਦ ਕਰਨ ਲਈ ਪਿੰਡ ਮਥਰੇਵਾਲ ਗਗਨਪ੍ਰੀਤ ਸਿੰਘ ਦੇ ਗ੍ਰਹਿ ਵਿੱਖੇ ਪਹੁੰਚੇ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨਾਂ ਦਾ ਜਨਤਾ ਦੇ ਹੱਕ ਵਾਸਤੇ ਲਗਾਤਾਰ ਸੰਘਰਸ਼ ਜਾਰੀ ਰਹੇਗਾ।।
ਇਸ ਮੌਕੇ ਉਨਾਂ ਨਾਲ ਗਗਨਪ੍ਰੀਤ ਸਿੰਘ ਮਥਰੇਵਾਲ ,ਜਗੀਰ ਸਿੰਘ ਸੰਘਰਕੋਟ ,ਗੁਰਪ੍ਰਤਾਪ ਸਿੰਘ ,ਜਸਵੰਤ ਸਿੰਘ ,ਸਲਵਿੰਦਰ ਸਿੰਘ ,ਗੁਰਵੈਲ ਸਿੰਘ ,ਮਨਜੀਤ ਸਿੰਘ ,ਸੰਦੀਪ ਸਿੰਘ ,ਗੁਰਪ੍ਰੀਤ ਸਿੰਘ ,ਮੰਗਲਜੀਤ ਸਿੰਘ ,ਨਿਸ਼ਾਨ ਸਿੰਘ ,ਜਸਬੀਰ ਸਿੰਘ ,ਅਤੇ ਪਲਵਿੰਦਰ ਸਿੰਘ ਹਾਜਿਰ ਸ਼ਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…