nabaz-e-punjab.com

ਰਖੜ ਪੁੰਨਿਆ ਲਈ ਵਿਸ਼ਾਲ ਕਾਫ਼ਿਲਾ ਹੋਇਆ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 7 ਅਗਸਤ:
ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਅੱਜ ਦਾਣਾ ਮੰਡੀ ਜੰਡਿਆਲਾ ਗੁਰੂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਠਾਠਾ ਮਾਰਦੇ ਇਕੱਠ ਨੂੰ ਢੋਲ ਧਮਾਕੇ ਦੀ ਤਾਲ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਰਵਾਨਾ ਕੀਤਾ ਗਿਆ । ਇਕੱਠ ਨੇ ਇਕ ਵਾਰ ਵਿਧਾਨ ਸਭਾ ਚੋਣਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋ ਅਪਨੇ ਹਰਮਨ ਪਿਆਰੇ ਨੌਜਵਾਨ ਐਮ ਐਲ ਏ ਨੂੰ ਮਿਲਣ ਲਈ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਹੁੰਦਾ ਸੀ ਅੱਜ ਵੀ ਉਹ ਉਤਸ਼ਾਹ ਜਿਉਂ ਦਾ ਤਿਉਂ ਬਰਕਰਾਰ ਦਿਖਾਈ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ , ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, , ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਸੰਜੀਵ ਕੁਮਾਰ ਲਵਲੀ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਕਿੰਦਾ, ਰਾਣਾ ਜੰਡ, ਸੁਖਵਿੰਦਰ ਸਿੰਘ ਨਿਜੀ ਸਹਾਇਕ, ਨਿੰਮਾ ਲਾਹੌਰੀਆ ਸਾਬਕਾ ਮੀਤ ਪ੍ਰਧਾਨ, ਰਿੰਕੂ ਜੰਡਿਆਲਾ, ਹੈਪੀ ਕੌਂਸਲਰ, ਸਵਿੰਦਰ ਸਿੰਘ ਸ਼ਿੰਦ, ਸੰਜੀਵ ਕੁਮਾਰ ਚੋਪੜਾ, ਚਾਚਾ ਦਰਸ਼ਨ ਸਿੰਘ, ਚਰਨਜੀਤ ਸਿੰਘ ਟੀਟੂ, ਸਰਬਜੀਤ ਜੰਜੂਆ , ਬਲਕਾਰ ਸਿੰਘ ਲਖਪਤੀ, ਪਰਮਿੰਦਰ ਸਿੰਘ , ਗੁਰਦੇਵ ਸਿੰਘ ਮਲਹੋਤਰਾ, ਮਨਜੀਤ ਸਿੰਘ ਪੱਪੀ, ਅਵਤਾਰ ਸਿੰਘ ਮਲਹੋਤਰਾ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਗੁਰਭੇਜ ਸਿੰਘ, ਮਦਨ ਮੋਹਨ, ਸਰਬਜੋਤ ਮਲਹੋਤਰਾ, ਸਮੇਤ ਇਲਾਕੇ ਦੇ ਪਿੰਡਾਂ ਤੋਂ ਪੰਚ ਸਰਪੰਚ ਪਹੁੰਚੇ ਹੋਏ ਸਨ ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…