ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਦੇ ਸਨਮਾਨ ਦੇ ਸੰਬੰਧ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ

ਜੰਡਿਆਲਾ ਗੁਰੂ 25 ਫ਼ਰਵਰੀ (ਕੁਲਜੀਤ ਸਿੰਘ )
ਸੇਂਟ ਸੋਲਜਰ ਈਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਖੇ 10 +1 ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਸ ਦੇ ਸਨਮਾਨ ਦੇ ਸੰਬੰਧ ਵਿੱਚ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਬੱਚਿਆਂ ਨੇ ਆਪਸ ਵਿੱਚ ਮਿਲਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਰੰਗਾਰੰਗ ਪ੍ਰੋਗਰਾਮ ਵਿੱਚ ਨਾਟਕ।ਅਤੇ ਪਹੇਲੀਆ ਦੁਆਰਾ ਵਿਦਿਆ ਦੀ ਜ਼ਰੂਰਤ ਤੇ ਚਾਨਣਾ ਪਾਇਆ ਗਿਆ। ਇਸੇ ਪ੍ਰੋਗਰਾਮ ਵਿੱਚ ਭੰਗੜਾ ਅਤੇ ਮਾਡਲਿੰਗ ਕਰਕੇ ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ 10+2 ਦੇ ਵਿਦਿਆਰਥੀਆਂ ਗੁਰੂ ਕੀਰਤਨ ਸਿੰਘ ਮਿਸਟਰ ਸੋਲਜਰ ਚੁਣੇ ਗਏ।ਸਾਹਿਲਦੀਪ।ਸਿੰਘ ਮਿਸਟਰ ਇੰਨੋਸੈਂਟ ,ਪਰਮਵੀਰ ਸਿੰਘ ਮਿਸਟਰ ਪਾਪੂਲਰ ,ਉਪਦੇਸ਼ ਕੌਰ ਮਿਸ ਚਾਰਮਿੰਗ ਪ੍ਰਭਲੀਨ ਕੌਰ ਮੋਸਟ ਰੇਸਪੋਂਸੀਬਲ ,ਸ਼ੁਭਨੂਰ ਕੌਰ ਡਾਲਰ ਸਮਾਇਲ , ਚੁਣੀ ਗਈ। ਸਟੇਜ ਦਾ ਸੰਚਾਲਨ ਸਰਦਾਰ ਨਵਤੇਜ ਸਿੰਘ ਅਤੇ ਸ਼੍ਰੀਮਤੀ ਕਮਲਜੀਤ ਕੌਰ ਨੇ ਕੀਤਾ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ,ਪ੍ਰਿੰਸੀਪਲ ਅਮਰਪ੍ਰੀਤ ਕੌਰ ,ਪ੍ਰਿੰਸੀਪਲ ਜੀ ਐਸ ਰੰਧਾਵਾ ਨੇ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਅਗਲੇ ਪੜਾਅ ਵਲ4 ਕਦਮ ਉਠਾਉਣ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ।ਸਕੂਲ।ਦੇ ਸਟਾਫ ਨੇ ਬੱਚਿਆਂ ਨੂੰ ਚੰਗੇ ਭਵਿੱਖ ਦੇ ਲਈ ਅਰਦਾਸ ਕੀਤੀ ।ਇਸ ।ਮੌਕੇ ਤੇ ਸ਼੍ਰੀਮਤੀ ਮਮਤਾ ਅਰੋੜਾ ,ਵਿਜੇ ਕੁਮਾਰ ,ਪ੍ਰਵੀਨ ਨੰਦਾ ,ਅਨੀਤਾ ,ਬਲਰਾਮ।ਦੱਤ ,ਸੁਖਚੈਨ ਸਿੰਘ ,ਸੁਖਪ੍ਰੀਤ ਕੌਰ ,ਪਰਮਹੰਸ ਕੌਰ ,ਗੁਰਪਿੰਦਰ ਕੌਰ ,ਮੀਤਪਾਲ।ਸਿੰਘ ,ਹਰਵਿੰਦਰ ਸਿੰਘ ,ਕੁਲਕਰਨ ਸਿੰਘ ਸਵਰੂਪ ਸਿੰਘ ,ਹਰਸਿਮਰਨ ਸਿੰਘ ਵਿਸ਼ੇਸ ਤੌਰ ਤੇ ਹਾਜ਼ਿਰ ਸਨ

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…