Share on Facebook Share on Twitter Share on Google+ Share on Pinterest Share on Linkedin ਜ਼ਬਰਦਸਤੀ ਘਰ ਵਿੱਚ ਦਾਖ਼ਿਲ ਹੋ ਕੇ ਗੋਲੀ ਚਲਾਉਣ ਤੇ 7 ਜਣਿਆ ਤੇ ਮਾਮਲਾ ਦਰਜ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 30 ਨਵੰਬਰ: ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਸਤਨਾਮ ਸਿੰਘ ਪੁੱਤਰ ਦਲੀਪ।ਸਿੰਘ ਨਿਵਾਸੀ ਨਜ਼ਦੀਕ ਪਟਵਾਰਖਾਨਾ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਸਦਾ ਬੇਟਾ ਹਰਮਨਪ੍ਰੀਤ ਸਿੰਘ ਜੋ ਕਿ ਟਿਊਸ਼ਨ ਪੜਨ ਲਈ ਗਿਆ ਸੀ।ਜਿੱਥੇ ਅਭੀ ਰਿਸ਼ਲ,ਅਤੇ ਉਸਦੇ 5 ਸਾਥੀ ਟਿਊਸ਼ਨ ਦੇ ਲਈ ਬਾਹਰ ਲਿਜਾਣ ਲਈ ਆ ਗਏ।ਟਿਊਸ਼ਨ ਸੈਂਟਰ ਦੇ ਟੀਚਰ ਨੇ ਮੇਰੇ ਬੇਟੇ ਨੂੰ ਬਾਹਰ ਨਾ ਜਾਣ ਦਿੱਤਾ ਜਦੋਂ ਮੇਰਾ ਬੇਟਾ ਆਇਆ ਤੇ ਇਨ੍ਹਾਂ ਸਾਰਿਆਂ ਨੇ ਮੇਰੇ ਬੇਟੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ ।ਬਾਅਦ ਵਿੱਚ ਰਾਤ ਕਰੀਬ 9.30 ਵੱਜੇ ਉਪਰੋਕਤ ਸਾਰਿਆਂ ਨੇ ਅਤੇ ਰਿਸ਼ਲ ਪੁੱਤਰ ਰਾਜੂ ਨੇ ਸਾਡੇ ਘਰ ਜਬਰਨ ਦਾਖਿਲ ਹੋ ਕੇ ਗ਼ਲੀ ਗਲੋਚ ਕੀਤਾ ,ਧਮਕੀਆਂ ਦਿੱਤੀਆਂ ਅਤੇ ਗੋਲੀਆਂ ਚਲਾਈਆਂ ਜੋ ਸਾਡੇ ਦਰਵਾਜੇ ਤੇ ਲੱਗੀਆਂ ।ਅਸੀਂ ਲੁੱਕ ਛੁੱਪ ਕ਼ ਆਪਣੀ ਜਾਨ ਬਚਾਈ ।ਪੁਲਿਸ ਵੱਲੋਂ ਜਾਂਚ ਕਰਨ ਉਪਰੰਤ ਜੰਡਿਆਲਾ ਪੁਲਿਸ ਨੇ ਜੇਰੇ ਧਾਰਾ 307 ,452 ,506 ,25 ,27,54 ਆਈ ਪੀ ਸੀ ਐਕਟ ਦੇ ਤਹਿਤ ਅਭੀ ਰਿਸ਼ਲ ਅਤੇ 5 ਅਨਪਛਾਤੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਏ।।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ