Share on Facebook Share on Twitter Share on Google+ Share on Pinterest Share on Linkedin ਘੜੂੰਆਂ ਪੁਲੀਸ ਵੱਲੋਂ ਦੜਾ ਸੱਟਾ ਲਾਉਣ ਵਾਲਾ ਗ੍ਰਿਫ਼ਤਾਰ ਨਬਜ਼-ਏ-ਪੰਜਾਬ ਬਿਊਰੋ, ਘੜੂੰਆਂ, 16 ਜੂਨ: ਜ਼ਿਲ੍ਹਾ ਮੁਹਾਲੀ ਦੀ ਘੜੂੰਆਂ ਪੁਲੀਸ ਨੇ ਦੜਾ ਸੱਟਾ ਲਾਉਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੜੂੰਆਂ ਦੇ ਐਸਐਚਓ ਮਨਫੂਲ ਸਿੰਘ ਨੇ ਦਸਅਿਾ ਕਿ ਇਸ ਵਿਅਕਤੀ ਦੀ ਪਹਿਚਾਣ ਦਲੀਪ ਕੁਮਾਰ ਵਸਨੀਕ ਮੋਰਿੰਡਾ ਵਜੋੱ ਹੋਈ ਹੈ ਅਤੇ ਇਸ ਕੋਲੋੱ 4120 ਰੁਪਏ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਹ ਵਿਅਕਤੀ ਬੱਸ ਸਟੈਂਡ ਨੇੜੇ ਇਕ ਸਰਵਿਸ ਸਟੇਸ਼ਨ ਅੱਗੇ ਮੋਟਰ ਸਾਈਕਲ ਉਪਰ ਆ ਕੇ ਬੈਠ ਜਾਂਦਾ ਸੀ ਤੇ ਲੋਕਾਂ ਨੂੰ ਦੜੇ ਸੱਟੇ ਦੀਆਂ ਪਰਚੀਆਂ ਵੰਡਦਾ ਸੀ, ਸ਼ਾਮ ਨੂੰ ਇੰਟਰਨੈੱਟ ਤੇ ਦੜੇ ਸੱਟੇ ਦਾ ਨਤੀਜਾ ਵੇਖ ਕੇ ਲੋਕਾਂ ਨੂੰ ਪੈਸੇ ਵੰਡਦਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ