nabaz-e-punjab.com

ਹੀਰਾ ਸਿੰਘ ਗਾਬੜੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਬੀਸੀ ਵਿੰਗ ਵਿੱਚ ਮਿਹਨਤੀ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ: ਗਾਬੜੀਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪਾਰਟੀ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਣਕਾਰੀ ਦਿੰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਪਹਿਲੀ ਸੁਚੀ ਵਿੱਚ ਵਿੰਗ ਦੇ ਸੀਨੀਅਰ ਮੀਤ ਪ੍ਰਧਾਨਾਂ, ਮੀਤ ਪ੍ਰਧਾਨਾ, ਜਨਰਲ ਸਕੱਤਰਾਂ ਅਤੇ ਜਿਲਾ ਪ੍ਰਧਾਨਾ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੱ੍ਯਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਹਰੀ ਸਿੰਘ ਪ੍ਰੀਤ ਟਰੈਕਟਰਜ਼, ਰਾਮ ਸਿੰਘ ਆਰੇਵਾਲਾ, ਕੈਪਟਨ ਕਾਬਲ ਸਿੰਘ, ਠੇਕੇਦਾਰ ਰਣਜੀਤ ਸਿੰਘ ਪਟਿਆਲਾ, ਸਵਰਨ ਸਿੰਘ ਜੋਸ਼, ਕਸ਼ਮੀਰ ਸਿੰਘ ਗਡੀਵਿੰਡ, ਭਾਈ ਰਾਮ ਸਿੰਘ ਅੰਮ੍ਰਿਤਸਰ, ਗਿਆਨੀ ਅਮਰ ਸਿੰਘ, ਮੁਖਤਿਆਰ ਸਿੰਘ ਚੀਮਾ ਅਤੇ ਕੁਲਜੀਤ ਸਿੰਘ ਬਿੱਟੂ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸਵਰਨ ਸਿੰਘ ਮਹੌਲੀ ਲੁਧਿਆਣਾ, ਬਲਬੀਰ ਸਿੰਘ ਮਣਕੂ ਲੁਧਿਆਣਾ, ਅਨੂਪ ਸਿੰਘ ਬਠਿੰਡਾ, ਜਗਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਕਮਲਜੀਤ ਸਿੰਘ ਮੋਗਾ, ਹਰਦਿਆਲ ਸਿੰਘ ਭੱਟੀ, ਠੇਕੇਦਾਰ ਬਾਵਾ ਸਿੰਘ, ਦਰਸ਼ਨ ਸਿੰਘ ਮੱਖੂ, ਹਰਬੰਸ ਸਿੰਘ ਜੀਓ ਜਲਾਈ ਗੁਰਵਿੰਦਰ ਸਿੰਘ ਧੀਮਾਨ ਪਟਿਆਲਾ, ਪ੍ਰਿਥੀਰਾਮ ਫਾਜ਼ਿਲਕਾ ਅਤੇ ਜਗੀਰ ਸਿੰਘ ਚੋਹਲਾ ਦੇ ਨਾਮ ਸ਼ਾਮਲ ਹਨ।
ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਉਹਨਾਂ ਵਿੱਚ ਸੁੱਚਾ ਸਿੰਘ, ਵਿਰਸਾ ਸਿੰਘ ਠੇਕੇਦਾਰ, ਭੁਪਿੰਦਰਪਾਲ ਸਿੰਘ ਜਾਡਲਾ, ਹਰਪਾਲ ਸਿੰਘ ਸਰਾਓ, ਸੁਖਚੈਨ ਸਿੰਘ ਲਾਇਲਪੁਰੀ, ਰਾਜਿੰਦਰ ਸਿੰਘ ਜੀਤ ਖੰਨਾ, ਮੇਜਰ ਸਿੰਘ, ਜਗਤਾਰ ਸਿੰਘ ਮਾਨਸਾ, ਮਨਜੀਤ ਸਿੰਘ, ਜਗਦੇਵ ਸਿੰਘ ਕੈਂਥ, ਜਗਦੇਵ ਸਿੰਘ ਗੋਹਲਵੜੀਆ, ਗੁਰਚਰਨ ਸਿੰਘ ਕੜਵਲ, ਜਸਪਾਲ ਸਿੰਘ ਮਲੋਟ ਅਤੇ ਠੇਕੇਦਾਰ ਗੁਰਨਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਸ਼ਾਮਲ ਹਨ।
ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ. ਸੀ ਵਿੰਗ ਦੇ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਦਰਸ਼ਨ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ (ਸ਼ਹਿਰੀ), ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ), ਚੌਧਰੀ ਮਹਿੰਦਰਪਾਲ ਭੂਬਲਾ, ਰਵਿੰਦਰ ਸਿੰਘ ਸਵੀਟੀ ਜਲੰਧਰ (ਸ਼ਹਿਰੀ), ਅਮਰਜੀਤ ਸਿੰਘ ਬਿੱਟੂ ਜਲੰਧਰ (ਦਿਹਾਤੀ), ਪੁਸ਼ਕਰ ਰਾਜ ਸਿੰਘ ਪੁਲੀਸ ਜ਼ਿਲ੍ਹਾ ਖੰਨਾ ਲੁਧਿਆਣਾ (ਦਿਹਾਤੀ), ਭੁਪਿੰਦਰ ਸਿੰਘ ਧੀਮਾਨ ਪਟਿਆਲਾ (ਸ਼ਹਿਰੀ), ਗੁਰਦੀਪ ਸਿੰਘ ਸ਼ੇਖੂਪੂਰ ਪਟਿਆਲਾ (ਦਿਹਾਤੀ), ਗੁਰਮੱੁਖ ਸਿੰਘ ਸੋਹਲ ਮੁਹਾਲੀ (ਸ਼ਹਿਰੀ), ਹਰੀ ਓਮ ਧੀਮਾਨ ਮੁਹਾਲੀ (ਦਿਹਾਤੀ), ਮਦਨ ਲਾਲ ਰਾਜੂਮਾਜਰਾ ਜਿਲਾ ਸ਼ਹੀਦ ਭਗਤ ਸਿੰਘ ਨਗਰ, ਗੁਰਮੇਲ ਸਿੰਘ ਜਿਲਾ ਮਾਨਸਾ, ਮਨਜੀਤ ਸਿੰਘ ਬਿੱਲੂ ਜਿਲਾ ਸੰਗਰੂਰ (ਦਿਹਾਤੀ), ਜਰਨੈਲ ਸਿੰਘ ਡੋਗਰਾਂਵਾਲਾ ਕਪੂਰਥਲਾ (ਦਿਹਾਤੀ), ਭਿੰਦਰ ਸਿੰਘ ਜ਼ਿਲ੍ਹਾ ਸਾਹਿਬ (ਸ਼ਹਿਰੀ), ਅੰਮ੍ਰਿਤਪਾਲ ਸਿੰਘ ਲਾਲੀ ਬਰਨਾਲਾ (ਦਿਹਾਤੀ), ਕੇਵਲ ਸਿੰਘ ਬਰਨਾਲਾ (ਸ਼ਹਿਰੀ), ਨਰਿੰਦਰ ਸਿੰਘ ਸੇਖਵਾਂ ਪੁਲੀਸ ਜ਼ਿਲ੍ਹਾ ਬਟਾਲਾ, ਲਾਭ ਸਿੰਘ ਜਿਲਾ ਬਠਿੰਡਾ (ਸ਼ਹਿਰੀ), ਸੁਰਿੰਦਰਪਾਲ ਸਿੰਘ ਜੌੜਾ ਬਠਿੰਡਾ (ਦਿਹਾਤੀ), ਬਲਬੀਰ ਸਿੰਘ ਅੰਬਾਲਾ ਸਿਟੀ ਪ੍ਰਧਾਨ (ਹਰਿਆਣਾ ਸਟੇਟ) ਅਤੇ ਸ.ਜਗਜੀਤ ਸਿੰਘ ਐਰੀ ਨੂੰ ਦਿੱਲੀ ਸਟੇਟ ਦਾ ਪ੍ਰਧਾਨ ਬਣਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…