ਜਗਦੀਪ ਸਿੰਘ ਮਾਨ ਸਪੋਰਟਸ ਕਲੱਬ ਫੇਰੂਮਾਨ ਦੇ ਪ੍ਰਧਾਨ ਚੁਣੇ ਗਏ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ,ਜੰਡਿਆਲਾ ਗੁਰੂ 10 ਮਈ:
ਪਿੰਡ ਫੇਰੂਮਾਨ ਵਿੱਖੇ ਧੰਨ ਧੰਨ ਬਾਬਾ ਸੁੰਦਰ ਦਾਸ ਜੀ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਮੀਟਿੰਗ ਜਗਦੀਪ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ ਦੇ ਬੇਟੇ ਪ੍ਰਦੀਪ।ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਕਲੱਬ ਦੀ ਚੋਣ ਕਰਾਈ ਗਈ ਜਿਸ ਵਿੱਚ ਜਗਦੀਸ਼ ਸਿੰਘ ਮਾਨ ਨੂੰ ਸਰਬ ਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ,ਜਦਕਿ ਦਵਿੰਦਰ ਸਿੰਘ ਮੀਤ ਪ੍ਰਧਾਨ ,ਸੁਖਦੇਵ ਸਿੰਘ ਸੱਕਤਰ ,ਰਾਜੇਸ਼ ਕੁਮਾਰ ਖਜ਼ਾਨਚੀ,,ਸਤਨਾਮ ਸਿੰਘ ,ਰਾਜਿੰਦਰ ਸਿੰਘ ,ਨਵਦੀਪ ਸਿੰਘ ,ਮੈਂਬਰ ਚੁਣੇ ਗਏ।ਇਸ ਮੌਕੇ ਜਸ਼ਨਪ੍ਰੀਤ ਸਿੰਘ ਭਿੰਡਰ ,ਨੌਬੀ ਨਿਰੋਤਮਪੁਰ ,ਪ੍ਰਭਦੀਪ।ਥੋਥੀਆਂ ,ਸੰਦੀਪ।ਸਿੰਘ ਥੋਥੀਆਂ ,ਮਲੂਕ ਸਿੰਘ ,ਹਰਜੀਤ ਸਿੰਘ ਸਾਬਕਾ ਸਰਪੰਚ ,,ਕਸ਼ਮੀਰ ਸਿੰਘ ਮੀਤ ਪ੍ਰਧਾਨ ,,ਹਰਮੀਤ ਸਿੰਘ ਸਰਪੰਚ ਵਡਾਲਾ।ਕਲਾਂ ,ਹਰਮਨ ਪਹਿਲਵਾਨ,ਬੰਨੀ ਡੀ ਪੀ ,ਸੁਖਦੇਵ ਸਿੰਘ ,ਸੁਰਜੀਤ ਸਿੰਘ ,ਕੁਸ਼ਲ ਦੁਬਈ ,ਨੰਬਰਦਾਰ ਰਣਜੀਤ ਸਿੰਘ ,ਆਦਿ ਸ਼ਾਮਿਲ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…