
ਖਰੜ ਸ਼ਹਿਰ ਵਿਚ ਸਰਦਾਰ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਕਰਵਾਈ ਗਈ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ,ਖਰੜ, 8 ਜਨਵਰੀ:
ਖਰੜ ਸ਼ਹਿਰ ਵਿਚ ਸਰਦਾਰ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿਚ ਵਿਸ਼ਾਲ ਰੈਲੀ ਕਰਵਾਈ ਗਈ । ਜਿਸ ਵਿਚ ਸੀਨੀਅਰ ਲੀਡਰ ਪਵਨ ਕੁਮਾਰ ਬੰਸਲ, ਸੀ.ਲ.ਪੀ ਲੀਡਰ ਚਰਨਜੀਤ ਸਿੰਘ ਚੰਨੀ , ਐਮ ਸੀ ਮਲਾਗਰ ਸਿੰਘ, ਲਾਡੀ ਚੱਕਲ (ਜਨਰਲ ਸਕੱਤਰ ਕਾਂਗਰਸ , ਅਨੰਦਪੁਰ ਸਾਹਿਬ), ਗੁਰਪ੍ਰੀਤ ਲੰਬੜਦਾਰ (ਪ੍ਰਧਾਨ ਸੋਸ਼ਲ ਮੀਡੀਆ ਸੈੱਲ, ਖਰੜ) ਅਤੇ ਹੋਰ ਲੀਡਰਾ ਨੇ ਸਬੋਧਨ ਕੀਤਾ। ਇਨ੍ਹਾਂ ਵਿਚ ਉਨ੍ਹਾਂ ਨੇ ਸਾਰੇ ਬਜ਼ੁਰਗ, ਔਰਤਾਂ,ਅਤੇ ਸਾਥੀਆਂ ਦਾ ਧੰਨਵਾਦ ਕੀਤਾ ਜਿਨਾ ਨੇ ਰੈਲੀ ਨੂੰ ਸਫਲ ਬਣਾਇਆ।