nabaz-e-punjab.com

ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਆਗੂਆਂ ਨੇ ਮੁੱਖ ਇੰਜੀਨੀਅਰ ਨਾਲ ਮੁਲਾਕਾਤ ਕੀਤੀ

ਮੀਟਿੰਗ ਵਿੱਚ ਪਦ-ਉਨਤੀਆਂ ਅਤੇ ਨਵੀਂ ਭਰਤੀ ਕਰਨ ’ਤੇ ਕੀਤਾ ਵਿਚਾਰ ਵਟਾਦਰਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੁਲਾਈ:
ਡਿਪਲੋਮਾ ਇੰਜੀਨੀਅਰ ਐਸੋਸੀਏਸਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸਤਨਾਮ ਸਿੰਘ ਸਿੱਧੂ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਏ.ਕੇ ਸਿੰਗਲਾ, ਲੋਕ ਨਿਰਮਾਣ ਵਿਭਾਗ ਪੰਜਾਬ ਨੂੰ ਮਿਲਿਆਂ। ਇਸ ਮੋਕੇ ਨਿਗਰਾਨ ਇੰਜੀਨੀਅਰ ਵਰਿੰਦਰ ਸਿੰਘ ਢੀਡਸਾਂ ਵੀ ਹਾਂਜਰ ਸਨ। ਵਫਦ ਵਿੱਚ ਸਾਮਲ ਪ੍ਰਧਾਨ ਸਤਨਾਮ ਸਿੰਘ ਸਿੱਧੂ ਤੋ ਇਲਾਵਾ ਵਿਵੇਕ ਵਸਿਸਟ, ਬਿੱਕਰ ਸਿੰਘ ਰੰਧਾਵਾ ਮੁੱਖ ਸਲਾਹਕਾਰ, ਭੁਪਿੰਦਰ ਸਿੰਘ ਸੋਮਲ ਤੇ ਦਵਿੰਦਰ ਸਿੰਘ ਸੇਖੋ ਸੀਨੀਅਰ ਮੀਤ ਪ੍ਰਧਾਨ, ਅਮਰਿੰਦਰ ਸਿੰਘ ਢਿਲੋ ਵਿੱਤ ਸਕੱਤਰ,ਜਸਪਾਲ ਸਿੰਘ ਗੰਧਾਰਾ ਮੀਤ ਪ੍ਰਧਾਨ, ਗੁਰਜੰਟ ਸਿੰਘ ਲਲਿਤ ਕੁਮਾਰ ਨੇ ਮੁੱਵ ਇੰਜੀਨੀਅਰ ਨਾਲ ਜੂਨੀਅਰ ਇੰਜੀਨੀਅਰਾ, ਸਹਾਇਕ ਇੰਜੀਨੀਅਰਾ ਅਤੇ ਉਪ ਮੰਡਲ ਇੰਜੀਨੀਅਰਾਂ ਦੀਆਂ ਪਦਉੱਨਤੀਆਂ ਕਰਨ ਅਤੇ ਇੰਜੀਨੀਅਰਾਂ ਨੂੰ ਆ ਰਹਿਆਂ ਦਸਪੇੱਸ ਮੁਸਕਲਾ ਤੇ ਵਿਸਥਾਰ ਪੂਰਵਕ ਵਿਚਾਰ ਵਟਾਦਰਾਂ ਕੀਤਾ ਗਿਆਂ। ਇਸ ਦੋਰਾਨ ਉਨ੍ਹਾਂ ਇੰਜੀਨੀਅਰਾਂ ਦੀਆਂ ਖਾਲੀ ਪਇਆਂ ਆਸਾਮੀਆਂ ਤੇ ਪੱਕੀ ਭਰਤੀ ਕਰਨ ਦੀ ਮੰਗ ਵੀ ਕੀਤਾ ਜਾ ਜੋ ਪੜੇ ਲਿਖੇ ਬੇ-ਰੁਜਗਾਰ ਇੰਜੀਨੀਅਰ ਨੂੰ ਰੋਜਗਾਰ ਮਿਲ ਸਕੇ। ਇਸ ਮੋਕੇ ਮੁੱਖ ਇੰਜੀਨੀਅਰ ਨੇ ਮੰਗਾਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਐਸੋਸੀੲੈਸਨ ਦੀਆਂ ਮੰਗਾ ਨੂੰ ਮਿਤੀ ਬੱਧ ਤਰੀਕੇ ਨਾਲ ਹੱਲ ਕਰਨ ਦੇ ਆਦੇਸ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…