ਪੁੱਡਾ ਮੁਲਾਜ਼ਮ ਜਥੇਬੰਦੀ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਅੱਜ ਮਿਤੀ 30-01-2018 ਨੂੰ ਪੁੱਡਾ ਮੁਲਾਜਮ ਜੁਆਇੰਟ ਐਕਸਨ ਕਮੇਟੀ ਦੇ ਕੋ-ਕਨਵੀਨਰ ਅਤੇ ਜੂਨੀਅਰ ਇੰਜੀਨੀਅਰ ਦੇ ਸੂਬਾ ਪ੍ਰਧਾਨ ਭਾਗ ਸਿੰਘ ਨੂੰ ਰਿਟਾਇਰਮੈਂਟ ਤੇ ਮੁਲਾਜਮ ਜੱਥੇਬੰਦੀ ਵੱਲੋੱ ਇਕ ਸਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਜਥੇਬੰਦੀ ਦੇ ਕਨਵੀਨਰ ਸ.ਜਰਨੈਲ ਸਿੰਘ ਅਤੇ ਬਲਜਿੰਦਰ ਸਿੰਘ ਬਿੱਲਾ ਨੇ ਉਨ੍ਹਾਂ ਦੀ ਸਾਨਦਾਰ ਸਵੇਵਾਂ ਬਦਲੇ ਸੰਖੇਪ ਚਾਨਣਾ ਪਾਇਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਮਾਲਵੇ ਦੇ ਬਾਬਿਆ ਦੇ ਗਿੱਧਾ ਟੀਮ ਦੇ ਮੋਢੀ ਨਿਰਮਲ ਸਿੰਘ ਨੇ ਮਾਲਵੇ ਦੀਆਂ ਬੋਲੀਆਂ ਸੁਣਾਂ ਕੇ ਨਿਹਾਲ ਕੀਤਾ ਅਤੇ ਪ੍ਰਸਿਧ ਗਾਇਕ ਅਮਰਜੀਤ ਮੱਟੂ ਨੇ ਸਟੇਜ ਸੰਚਾਲਕ ਦੀ ਭੂਕਿਕਾ ਬਾਖ਼ੂਬੀ ਨਿਭਾਉਣ ਦੇ ਨਾਲ ਨਾਲ ਆਪਣੀ ਸਾਇਰੋ ਸਾਇਰੀ ਅਤੇ ਚੋਣਵੇ ਗੀਤਾਂ ਨਾਲ ਹਾਜਰ ਮੁਲਾਜ਼ਮਾਂ ਅਤੇ ਪੰਤਵੰਤੇ ਸੱਜਣਾ ਦਾ ਰਜਵਾ ਮੁਨਰੰਜਨ ਕੀਤਾ। ਇਸ ਮੌਕੇ ਐਸਡੀਓ ਰਜੀਵ ਮਾਨਕੁਟਾਲਾ, ਵਰਿੰਦਰ ਸਿੰਘ ਜਥੇਬੰਦੀ ਦੇ ਕੋ-ਕਨਵੀਨਰ ਪਰਮਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ, ਪਾਲ ਸਿੰਘ, ਚਰਨ ਸਿੰਘ, ਕਿਸਨਪਾਲ, ਕੁਲਵੰਤ ਸਿੰਘ, ਅਮਰ ਸਿੰਘ ਹੋਰ ਆਦਿ ਸ਼ਾਮਲ ਹੋਏ। ਕੁੱਲ ਮਿਲਾ ਕੇ ਪੁੱਡਾ/ਗਮਾਡਾ ਦੀ ਵਿਦਾਇਗੀ ਪਾਰਟੀ ਯਾਦਗਾਰ ਹੋ ਨਿੱਬੜੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…