nabaz-e-punjab.com

ਪੰਜਾਬ ਸਰਕਾਰ ਵੱਲੋਂ 1 ਆਈਪੀਐਸ ਤੇ 24 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਨਵੰਬਰ:
ਪੰਜਾਬ ਸਰਕਾਰ ਨੇ 1 ਆਈਪੀਐਸ ਅਤੇ 24 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤਿਆ ਦੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਸ੍ਰੀ ਚਰਨਜੀਤ ਸਿੰਘ ਆਈ.ਪੀ.ਐਸ. ਦੀ ਬਦਲੀ ਏ.ਡੀ.ਸੀ.ਪੀ/ਹੈਡ ਕੁਆਟਰ ਦੇ ਤੌਰ ‘ਤੇ ਹੋਈ ਹੈ। ਇਸੇ ਤਰਾਂ ਪੀ ਪੀ ਐਸ ਅਧਿਕਾਰੀ ਦੇ ਮਾਮਲਿਆਂ ਵਿਚ ਸ੍ਰੀ ਜਗਦੀਸ਼ ਸਿੰਘ ਨੂੰ ਏ ਡੀ ਸੀ ਪੀ-1 ਅੰਮ੍ਰਿਤਸਰ, ਸ੍ਰੀ ਨਰਿੰਦਰ ਪਾਲ ਸਿੰਘ ਨੂੰ ਏ ਆਈ ਜੀ/ਕਾਊਂਟਰ ਇੰਟੈਲੀਜੇਂਸ ਫਿਰੋਜ਼ਪੁਰ, ਸ੍ਰੀ ਦੇਸ ਰਾਜ ਨੂੰ ਜੋਨਲ ਏ.ਆਈ.ਜੀ/ ਸੀ ਆਈ ਡੀ ਫਿਰੋਜ਼ਪੁਰ, ਸ੍ਰੀਮਤੀ ਕਸ਼ਮੀਰ ਕੌਰ ਨੂੰ ਐਸ ਪੀ/ ਅੌਰਤਾਂ ਵਿਰੁੱਧ ਜ਼ੁਰਮ , ਫਿਰੋਜ਼ਪੁਰ, ਸ੍ਰੀ ਇਕਬਾਲ ਸਿੰਘ ਨੂੰ ਐਸ ਪੀ ਮਲੋਟ, ਸ੍ਰੀ ਦਵਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੰਟ ਪਹਿਲਾ ਸੀ ਡੀ ਓ ਬੀ ਐਨ, ਬਹਾਦਰਗੜਂ, ਪਟਿਆਲਾ, ਸ੍ਰੀ ਸਰੀਨ ਕੁਮਾਰ ਨੂੰ ਏ ਆਈ ਜੀ / ਪੀ ਏ ਪੀ-2 ਜਲੰਧਰ, ਸ੍ਰੀ ਅਮਰਜੀਤ ਸਿੰਘ ਨੂੰ ਐਸ ਪੀ/ ਹੈਡਕੁਆਟਰ ਫਿਰੋਜ਼ਪੁਰ, ਸ੍ਰੀ ਬਿਕਰਮਜੀਤ ਸਿੰਘ ਨੂੰ ਐਸ ਪੀ/ ਇੰਫੋਰਮਸਨ ਤਕਨਾਲੋਜੀ ਐਂਡ ਟੈਲੀਕਾਮ ਪੰਜਾਬ ਚੰਡੀਗੜਂ, ਸ਼੍ਰੀ ਧਰਮ ਵੀਰ ਸਿੰਘ ਨੂੰ ਐਸ ਪੀ/ ਇਨਵੈਸਟੀਗੇਸ਼ਨ ਪਠਾਨਕੋਟ, ਸ੍ਰੀ ਅਨਿਲ ਕੁਮਾਰ ਸ਼ਰਮਾ ਨੂੰ ਅਸਿਟੈਂਟ ਕਮਾਂਡੰਟ 6ਵੀਂ ਆਈ ਆਰ ਬੀ ਲੱਡਾ ਕੋਠੀ ਸੰਗਰੂਰ, ਸ੍ਰੀ ਸੂਬਾ ਸਿੰਘ ਨੂੰ ਐਸ ਪੀ/ ਇਨਵੈਸਟੀਗੇਸ਼ਨ ਬਟਾਲਾ, ਸ੍ਰੀ ਹਰਪਾਲ ਸਿੰਘ ਨੂੰ ਐਸ ਪੀ/ ਇਨਵੈਸਟੀਗੇਸ਼ਨ ਫਤਿਹਗੜਂ ਸਾਹਿਬ, ਸ੍ਰੀ ਦਲਜੀਤ ਸਿੰਘ ਨੂੰ ਐਸ ਪੀ/ ਜੀ ਆਰ ਪੀ-2, ਪੰਜਾਬ ਪਟਿਆਲਾ, ਸ੍ਰੀ ਵਰਿੰਦਰ ਸਿੰਘ ਨੂੰ ਐਸ ਪੀ/ ਹੈਡਕੁਆਟਰ ਗੁਰਦਾਸਪੁਰ, ਸ੍ਰੀ ਜਤਿੰਦਰ ਸਿੰਘ ਨੂੰ ਅਸਿਟੈਂਟ ਕਮਾਂਡੰਟ 5ਵੀਂ ਆਈ ਆਰ ਬੀ ਅੰਮ੍ਰਿਤਸਰ, ਸ੍ਰੀ ਮਨੋਹਰ ਲਾਲ ਨੂੰ ਐਸ ਪੀ/ ਹੈਡਕੁਆਟਰ ਅੰਮ੍ਰਿਤਸਰ (ਰੂਰਲ), ਸ੍ਰੀ ਹਰਿੰਦਰ ਪਾਲ ਸਿੰਘ ਨੂੰ ਏ ਡੀ ਸੀ ਪੀ / ਇਨਵੈਸਟੀਗੇਸ਼ਨ ਜਲੰਧਰ, ਸ੍ਰੀ ਮਨਦੀਪ ਸਿੰਘ ਨੂੰ ਏ ਡੀ ਸੀ ਪੀ-1 ਜਲੰਧਰ, ਸ੍ਰੀ ਕੁਲਵੰਤ ਸਿੰਘ ਨੂੰ ਅਸਿਟੈਂਟ ਕਮਾਂਡੰਟ 27ਵੀਂ ਬੀ ਐਨ, ਪੀ ਏ ਪੀ, ਜਲੰਧਰ, ਸ੍ਰੀ ਨਿਰਮਲਜੀਤ ਸਿੰਘ ਨੂੰ ਏ ਡੀ ਸੀ ਪੀ/ ਸੁਰੱਖਿਆ ਜਲੰਧਰ ਸਮੇਤ ਵਧੀਕ ਚਾਰਜ ਟਰੈਫਿਕ, ਸ੍ਰੀ ਪਰਮਜੀਤ ਸਿੰਘ ਨੂੰ ਏ ਡੀ ਸੀ ਪੀ-1 ਲੁਧਿਆਣਾ, ਸ੍ਰੀ ਰਤਨ ਸਿੰਘ ਬਰਾੜ ਨੂੰ ਏ ਡੀ ਸੀ ਪੀ/ ਇਨਵੈਸਟੀਗੇਸ਼ਨ ਲੁਧਿਆਣਾ ਅਤੇ ਸ੍ਰੀ ਸਤਨਾਮ ਸਿੰਘ ਨੂੰ ਅਸਿਟੈਂਟ ਕਮਾਂਡੰਟ 7ਵੀਂ ਆਈ ਆਰ ਬੀ, ਕਪੂਰਧਲਾ ਵਿਖੇ ਤੈਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…