ਪੰਜਾਬ ਸਰਕਾਰ ਵੱਲੋਂ 17 ਆਈਪੀਐਸ ਤੇ 24 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ

ਨਰੇਸ਼ ਅਰੋੜਾ ਆਈ ਜੀ ਪੀ ਕ੍ਰਾਈਮ, ਨੋਨਿਹਾਲ ਸਿੰਘ ਆਈਜੀਪੀ ਬਾਰਡਰ ਜ਼ੋਨ, ਅੰਮ੍ਰਿਤਸਰ, ਜਤਿੰਦਰ ਅੌਲਖ ਨੂੰ ਆਈਜੀਪੀ ਲਾਅ ਐਂਡ ਆਡਰ

ਗੁਰਪ੍ਰੀਤ ਸਿੰਘ ਭੱੁਲਰ ਨੂੰ ਐਸਐਸਪੀ ਜਲੰਧਰ (ਦਿਹਾਤੀ) ਤਾਇਨਾਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਮਾਰਚ:
ਪੰਜਾਬ ਸਰਕਾਰ ਨੇ ਅੱਜ 17 ਆਈ ਪੀ ਐਸ ਅਤੇ 24 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤਿਆਂ ਦੇ ਹੁਕਮ ਜ਼ਾਰੀ ਕੀਤੇ ਹਨ। ਬੁਲਾਰੇ ਅਨੁਸਾਰ ਆਈ ਪੀ ਐਸ ਅਧਿਕਾਰੀਆਂ ਵਿੱਚ ਸ੍ਰੀ ਗੌਰਵ ਯਾਦਵ ਨੂੰ ਏਡੀਜੀਪੀ, ਪ੍ਰਬੰਧ, ਪੰਜਾਬ, ਸ੍ਰੀ ਦਿਨਕਰ ਗੁਪਤਾ ਨੂੰ ਏਡੀਜੀਪੀ ਇੰਟੈਲੀਜੈਂਸ, ਪੰਜਾਬ, ਸ੍ਰੀ ਨੋਨਿਹਾਲ ਸਿੰਘ ਨੂੰ ਆਈਜੀਪੀ ਬਾਰਡਰ ਜ਼ੋਨ, ਅੰਮ੍ਰਿਤਸਰ, ਡਾ. ਨਰੇਸ਼ ਅਰੋੜਾ ਨੂੰ ਆਈ ਜੀ ਪੀ ਕ੍ਰਾਈਮ, ਪੰਜਾਬ, ਸ੍ਰੀ ਕੰਵਰ ਵਿਜੈ ਪ੍ਰਤਾਪ ਸਿੰਘ ਨੂੰ ਸੀ ਪੀ ਲੁਧਿਆਣਾ, ਨਿਲੱਭ ਕਿਸ਼ੋਰ ਨੂੰ ਆਈ ਜੀ ਪੀ ਐਸ ਟੀ ਐਫ (ਇੰਟੈਲੀਜੈਂਸ), ਪੰਜਾਬ, ਜਤਿੰਦਰ ਸਿੰਘ ਅੌਲਖ ਨੂੰ ਆਈਜੀਪੀ ਲਾਅ ਐਂਡ ਆਡਰ-1, ਪੰਜਾਬ, ਰਣਬੀਰ ਸਿੰਘ ਖਟੜਾ ਨੂੰ ਡੀਆਈਜੀ (ਪ੍ਰਬੰਧ) ਆਈ ਆਰ ਬੀ, ਪਟਿਆਲਾ, ਅਲਕਾ ਮੀਨਾ ਨੂੰ ਐਸ ਐਸ ਪੀ ਸ੍ਰੀ ਫਤਿਹਗੜ੍ਹ ਸਾਹਿਬ, ਬਲਜੋਤ ਸਿੰਘ ਰਾਠੋਰ ਨੂੰ ਐਸਐਸਪੀ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਭੱੁਲਰ ਨੂੰ ਐਸ ਐਸ ਪੀ ਜਲੰਧਰ (ਦਿਹਾਤੀ), ਗੁਰਪ੍ਰੀਤ ਸਿੰਘ ਤੂਰ ਨੂੰ ਏ ਆਈ ਜੀ ਸੀ ਆਈ, ਲੁਧਿਆਣਾ, ਸੁਰਜੀਤ ਸਿੰਘ ਨੂੰ ਐਸ ਐਸ ਪੀ, ਲੁਧਿਆਣਾ (ਦੇਹਾਤੀ), ਵਿਵੇਕਸ਼ੀਲ ਸੋਨੀ ਨੂੰ ਐਸ ਐਸ ਪੀ ਪਠਾਨਕੋਟ, ਸ੍ਰੀਮਤੀ ਜਗਾਦਲੇ ਨਿਲੰਬਰੀ ਵਿਜੈ ਨੂੰ ਐਸ ਐਸ ਪੀ ਰੋਪੜ, ਸ੍ਰੀ ਧਰੁਮਨ ਐਚ ਨਿੰਬਲੇ ਨੂੰ ਡੀ ਸੀ ਪੀ ਲੁਧਿਆਣਾ, ਸੁਖਮਿੰਦਰ ਸਿੰਘ ਨੂੰ ਏ ਆਈ ਜੀ ਐਸ ਐਸ ਓ ਸੀ, ਅੰਮ੍ਰਿਤਸਰ ਤੈਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿੱਚ ਸ੍ਰੀ ਸੰਦੀਪ ਗੋਇਲ ਨੁੰ ਐਸ ਐਸ ਪੀ ਮੋਗਾ, ਸ੍ਰੀ ਜਸਦੀਪ ਸਿੰਘ ਸੈਣੀ ਨੂੰ ਕਮਾਂਡੈਟ- ਤੀਜੀ ਸੀ ਡੀ ਓ (ਬੀ ਐਨ) ਮੁਹਾਲੀ, ਸ੍ਰੀ ਭੁਪਿੰਦਰਜੀਤ ਸਿੰਘ ਨੂੰ ਐਸ ਐਸ ਪੀ ਗੁਰਦਾਸਪੁਰ, ਸ੍ਰੀ ਪਰਮਵੀਰ ਸਿੰਘ ਪਰਮਾਰ ਨੂੰ ਐਸ ਐਸ ਪੀ ਮਾਨਸਾ, ਸ੍ਰੀ ਮਨਦੀਪ ਸਿੰਘ ਸਿੱਧੂ ਨੂੰ ਕਮਾਂਡੈਟ ਦੂਜੀ ਆਈ ਆਰ ਬੀ ਸੰਗਰੂਰ, ਸ੍ਰੀ ਰਾਜ ਜੀਤ ਸਿੰਘ ਨੂੰ ਐਸ ਐਸ ਪੀ ਖੰਨਾ, ਸ੍ਰੀ ਸੁਸ਼ੀਲ ਕੁਮਾਰ ਨੂੰ ਐਸ ਐਸ ਪੀ ਬਰਨਾਲਾ, ਸ੍ਰੀ ਸੰਦੀਪ ਕੁਮਾਰ ਸ਼ਰਮਾ ਨੂੰ ਐਸ ਐਸ ਪੀ ਕਪੂਰਥਲਾ, ਸ੍ਰੀ ਸਤਿੰਦਰ ਸਿੰਘ ਨੂੰ ਐਸ ਐਸ ਪੀ (ਵੀ ਬੀ) ਜਲੰਧਰ, ਓਪਿੰਦਰਜੀਤ ਸਿੰਘ ਘੁੰਮਣ ਨੂੰ ਏ ਆਈ ਜੀ (ਸੀ ਆਈ) ਜਲੰਧਰ, ਸ੍ਰੀ ਨਵਜੋਤ ਸਿੰਘ ਨੂੰ ਡੀ ਸੀ ਪੀ ਜਲੰਧਰ, ਸ੍ਰੀ ਅਮਰਜੀਤ ਸਿੰਘ ਬਾਜਵਾ ਨੂੰ ਡੀ ਸੀ ਪੀ ਅੰਮ੍ਰਿਤਸਰ, ਸ੍ਰੀ ਗੁਰਮੀਤ ਸਿੰਘ ਨੂੰ ਡੀ ਸੀ ਪੀ (ਇੰਨਵੈ) ਜਲੰਧਰ, ਸ੍ਰੀ ਜਗਮੋਹਨ ਸਿੰਘ ਡੀ ਸੀ ਪੀ (ਇੰਨਵੈ) ਅਮ੍ਰਿਤਸਰ, ਸ੍ਰੀ ਗੁਰਤੇਜਇੰਦਰ ਸਿੰਘ ਨੂੰ ਕਮਾਂਡੈਟ ਕਮ ਡਿਪਟੀ ਡਾਇਰੈਕਟਰ (ਜਨਰਲ) ਐਮ ਆਰ ਐਸ ਪੀ ਪੀ ਏ ਫਿਲੋਰ, ਸ੍ਰੀ ਦਲਜਿੰਦਰ ਸਿੰਘ ਨੂੰ ਏ ਆਈ ਜੀ (ਇੰਟ), ਪੰਜਾਬ (ਐਸ ਟੀ ਐਫ), ਸ੍ਰੀ ਗਗਨਅਜੀਤ ਸਿੰਘ ਨੂੰ ਏ ਆਈ ਜੀ ਆਰਮਾਮੈਟ ਪੰਜਾਬ, ਸ੍ਰੀ ਵਰਿੰਦਰਪਾਲ ਸਿੰਘ ਨੂੰ ਏ ਆਈ ਜੀ (ਸੀ ਆਈ) ਪੰਜਾਬ, ਸ੍ਰੀ ਵਰਿੰਦਰ ਸਿੰਘ ਬਰਾੜ ਨੂੰ ਏ ਆਈ ਜੀ, ਵੀ ਬੀ, ਐਫ ਐਸ-1, ਯੂਨਿਟ -3, ਪੰਜਾਬ, ਸ੍ਰੀ ਕਮਲਜੀਤ ਸਿੰਘ ਢਿੱਲੋਂ ਨੂੰ ਏਆਈਜੀ ਜੋਨਲ ਕ੍ਰਾਈਮ ਲੁਧਿਆਣਾ, ਸ੍ਰੀ ਸਮਸ਼ੇਰ ਸਿੰਘ ਨੂੰ ਸੁਪਰਡੈਟ (ਜੇਲ੍ਹਾਂ) ਪਟਿਆਲਾ, ਸ੍ਰੀ ਗੁਰਸ਼ਰਨਦੀਪ ਸਿੰਘ ਨੂੰ ਕਮਾਂਡੈਟ 82ਵੀ ਬਟਾਲੀਅਨ ਪੀ ਏ ਪੀ ਚੰਡੀਗੜ੍ਹ, ਸ੍ਰੀ ਪਰਵੀਨ ਕੁਮਾਰ ਨੂੰ ਸਹਾਇਕ ਕਮਾਂਡੈਟ 80ਵੀ ਬਟਾਲੀਅਨ ਜਲੰਧਰ ਛਾਊਣੀ ਅਤੇ ਰਵਿੰਦਰਪਾਲ ਸਿੰਘ ਨੂੰ ਏ ਡੀ ਸੀ ਪੀ-2, ਜਲੰਧਰ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …