Share on Facebook Share on Twitter Share on Google+ Share on Pinterest Share on Linkedin ਸਾਈ ਕਾਲਜ ਵਿੱਚ ਕਵਿਜ਼ ਪ੍ਰਤੀਯੋਗਿਤਾ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 19 ਮਾਰਚ (ਕੁਲਜੀਤ ਸਿੰਘ ): ਸਾਈਂ ਕਾਲਜ ਮਾਨਾਵਾਲਾ ਵਿੱਖੇ ਮੈਨਜਮੈਂਟ ਵਿਭਾਗ ਵੱਲੋ ਬੀ ਬੀ ਏ ਅਤੇ ਐਮ ਬੀ ਏ ਦੇ ਵਿਦਿਆਰਥੀਆਂ ਨੇ ਕਵਿਜ਼ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ।ਇਸ ਵਿੱਚ ਕੁਲ 5 ਟੀਮਾਂ ਜਿਸ ਵਿੱਚ ਡਾਕਟਰ ਸਰਬਜੀਤ ਕੌਰ ਹੈਡ ਆਫ ਡਿਪਾਰਟਮੈਂਟ ਮੈਨਜਮੈਂਟ ,ਮਿਸ ਮੋਨਿਕਾ ਆਨੰਦ ,ਮਿਸ ਰੁਪਿੰਦਰ ਕੌਰ ,ਮਿਸ ਅਮਨਦੀਪ ਕੌਰ ,ਮਿਸ ਕੋਮਲਪ੍ਰੀਤ ਕੌਰ ,ਮਿਸ ਅਮਨਦੀਪ ਕੌਰ ,ਨੇ ਹਿੱਸਾ ਲਿਆ।ਇਸ ਵਿੱਚ ਕੁੱਲ 5 ਰਾਉਂਡ ਸਨ।5ਪਹਿਲੀ ਪੁਜੀਸ਼ਨ ਬੀ ਬੀ ਏ ਦੇ ਚੌਥੇ ਸਮੈਸਟਰ ਦੇ ਹਰਮਨਪ੍ਰੀਤ ਸਿੰਘ ,ਨਵਦੀਪ ਕੌਰ ,ਮਨਪ੍ਰੀਤ ਸਿੰਘ ,ਰਮਨਪ੍ਰੀਤ ਕੌਰ ਅਤੇ ਬੀ ਬੀ ਏ ਦੇ ਛੇਵੇਂ ਸਮੈਸਟਰ ਦੇ ਵਿਦਿਆਰਥੀ ਸੁਨਾਇਨਾ ,ਨਵਦੀਪ ਕੌਰ ,ਸ਼ਰਨਜੀਤ ਕੌਰ ਅਤੇ ਨਵਨੀਤ ਕੌਰ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਡਾਕਟਰ ਸੰਜੇ ਬਹਿਲ ਕੈਂਪਸ ਦੇ ਡਾਇਰੈਕਟਰ ਨੇ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਟਾਫ ਅਤੇ ਮੇਬਰਾਂ ਨੂੰ ਦੀ ਪ੍ਰਸ਼ੰਸਾ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ