Share on Facebook Share on Twitter Share on Google+ Share on Pinterest Share on Linkedin ਸਾਈਂ ਕਾਲੇਜ ਮਾਨਾਵਾਲਾ ਵਿੱਚ ਸਕਾਲਰਸ਼ਿਪ ਪ੍ਰੀਖਿਆ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 4 ਅਪ੍ਰੈਲ (ਕੁਲਜੀਤ ਸਿੰਘ ) ਸਾਈਂ ਕਾਲਜ ਮਾਨਾਵਾਲਾ ਵਿੱਖੇ ਚੇਅਰਮੈਨ ਐਸ ਕੇ ਪੁੰਜ, ਐਮ ਡੀ ਤ੍ਰਿਪਤਾ ਪੁੰਜ ਅਤੇ ਜੇ ਐਮ ਡੀ ਅਨੁਭਾ ਪੁੰਜ ਦੀ ਯੋਗ ਅਗਵਾਈ ਹੇਠ ਕੰਪਿਊਟਰ ਅੱਪਲੀਕੇਸ਼ਨਵਿਭਾਗ ਵੱਲੋ ਸਕਾਲਰਸ਼ਿਪ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਵਿੱਚ १४० ਐਮ ਸੀ ਏ ,ਬੀ ਸੀ ਏ ,ਬੀ ਐਸ ਸੀ ,ਐਮ ਈ ,ਈ ਸੀ ਈ ਅਤੇ ਸਿਵਿਲ ਇੰਜੀਨੀਰਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ।ਇਸ ਸਕਾਲਰਸ਼ਿਪ ਦੀ ਪ੍ਰੀਖਿਆ ਦਾ ਆਯੋਜਨ ਨੋਇਡਾ ਦੇ ਵੀ ਐਚ ਆਈ ਬੀ ਐਮ ਕੰਪਨੀ ਨੇ ਆਯੋਜਨ ਕੀਤਾ ।ਕੰਪਨੀ ਵੱਲੋ ਜਿਤੇਸ਼ ਨੇ ਸਕਾਲਰਸ਼ਿਪ ਪ੍ਰੀਖਿਆ ਦੇ ਲਾਭ ਬਾਰੇ ਵਿਸਤਾਰਪੁਰਵਕ ਜਾਣਕਾਰੀ ਦਿੱਤੀ।ਇਸ ਮੌਕੇ ਇੰਜਨਿਅਰ ਕੁਲਵਿੰਦਰ ਪੱਡਾ ਹੈਡ ਆਫ ਡਿਪਾਰਟਮੈਂਟ ਕੰਪਿਊਟਰ ਅੱਪਲੀਕੇਸ਼ਨ ਵੀ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ