nabaz-e-punjab.com

ਸੁਪਰਡੈਂਟ ਖੇਲਾ ਨੂੰ ਸੇਵਾ ਮੁਕਤ ਹੋਣ ਤੇ ਦਿਤੀ ਵਿਦਾਇਗੀ ਪਾਰਟੀ

ਕੁਲਜੀਤ ਸਿਂੰਘ
ਜੰਡਿਆਲਾ ਗੁਰੂ, 7 ਜੂਨ:
ਬਲਾਕ ਵਿਕਾਸ ਪੰਚਾਇਤ ਦਫਤਰ ਜੰਡਿਆਲਾ ਗੁਰੂ ਵਿੱਚ ਸੂਪਰਡੈਂਟ ਦੀ ਪੋਸਟ ਤੇ ਕੰਮ ਕਰ ਰਹੇ ਕੇਵਲ ਕ੍ਰਿਸ਼ਨ ਖੇਲਾ ਸੇਵਾ ਮੁਕਤ ਹੋਣ ਤੇ ਬੀ ਡੀ ਪੀ ਓ ਜੰਡਿਆਲਾ ਗੁਰੂ ਮੈਡਮ ਜੀਨਤ ਖਹਿਰਾ ਵੱਲੋਂ ਉਨ੍ਹਾਂ ਦੀ ਰਿਟਾਇਰਮੈਂਟ ਦੇ ਬਣਦੇ ਲਾਭ ਤਹਿਤ 4.50 ਲੱਖ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਕੇਵਲ ਕ੍ਰਿਸ਼ਨ ਖੇਲਾ ਤੇ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਨੂੰ ਸਮੂਹ ਸਟਾਫ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਾਇਗੀ ਪਾਰਟੀ ਦਿਤੀ ਗਈ। ਇਸ ਮੌਕੇ ਮੈਡਮ ਜੀਨਤ ਖਹਿਰਾ ਬੀ ਡੀ ਪੀ ਓ, ਗੁਰਦਿਆਲ ਸਿੰਘ ਬੰਡਾਲਾ ਚੇਅਰਮੈਨ, ਹਰਜੀਤ ਸਿੰਘ ਬੰਡਾਲਾ ਸਾਬਕਾ ਚੇਅਰਮੈਨ, ਰਾਜ ਕੁਮਾਰ ਮਲਹੋਤਰਾ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਅਵਤਾਰ ਸਿੰਘ ਟੱਕਰ ਮੁੱਖ ਬੁਲਾਰਾ ਕਾਂਗਰਸ, ਸਵਿੰਦਰ ਸਿੰਘ ਚੰਦੀ, ਡਾ ਸੰਤੋਖ ਸਿੰਘ ਬੱਗਾ, ਰਛਪਾਲ ਸਿੰਘ ਮੇਹਰਬਾਨਪੁਰਾ, ਕਸ਼ਮੀਰ ਸਿੰਘ ਜਾਣੀਆ ਸਾਬਕਾ ਸਰਪੰਚ, ਕਰਨਜੀਤ ਸਿੰਘ ਸੈਕਟਰੀ, ਅਸ਼ੋਕ ਕੁਮਾਰ, ਪ੍ਰਿਤਪਾਲ ਸਿੰਘ ਪੰਚਾਇਤ ਅਫਸਰ, ਰਾਜਵਿੰਦਰ ਸਿੰਘ ਰਾਜਾ, ਬਲਵਿੰਦਰ ਸਿੰਘ ਸੈਕਟਰੀ, ਦਲੀਪ ਸਿੰਘ, ਪ੍ਰਿੰਸਪਾਲ ਸਿੰਘ, ਹਰਿੰਦਰ ਸਿੰਘ ਜੋਸਨ ਪ੍ਰਧਾਨ, ਮਲਕੀਤ ਸਿੰਘ, ਹਰਭਜਨ ਸਿੰਘ ਜਈ, ਰਮਿੰਦਰ ਸਿੰਘ, ਬਲਵਿੰਦਰ ਸਿੰਘ ਰਈਆ, ਦਲਜੋਤ ਸਿੰਘ ਕਲਰਕ, ਸੰਦੀਪ ਕੋਰ ਸੈਕਟਰੀ, ਨਵਜੋਤ ਕੁਮਾਰ, ਇੰਦਰਬੀਰ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਕ੍ਰਿਪਾਲ ਸਿੰਘ, ਕਰਨਦੀਪ ਸਿੰਘ, ਸਰਬਦੀਪ ਸਿੰਘ, ਮਨਰਾਜ ਸਿੰਘ ਜੋਸਨ, ਦੀਪਕਪਾਲ ਸਿੰਘ, ਵਿਸ਼ਾਲ ਸਿੰਘ, ਹਰਸਿਮਰਨ ਸਿੰਘ, ਡਾ ਹਰਜਿੰਦਰ ਸਿੰਘ, ਰਵਨੀਤ ਸਿੰਘ ਬੱਗਾ ਆਦਿ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…