ਪੰਜਾਬ ਸਰਕਾਰ ਵੱਲੋਂ 90 ਸੀਨੀਅਰ ਪੁਲੀਸ ਅਫ਼ਸਰਾਂ ਤੇ ਡੀਐਸਪੀਜ਼ ਦੇ ਤਬਾਦਲੇ ਤੇ ਨਿਯੁਕਤੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਅਪਰੈਲ:
ਪੰਜਾਬ ਸਰਕਾਰ ਵੱਲੋਂ ਅੱਜ ਪ੍ਰਸ਼ਾਸਨਿਕ ਆਧਾਰ ’ਤੇ ਏ.ਐਸ.ਪੀ. ਅਤੇ ਡੀ.ਐਸ.ਪੀ. ਪੱਧਰ ਦੇ 90 ਪੁਲਿਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ ਕੀਤੇ ਗਏ ਹਨ। ਸਰਕਾਰੀ ਬੁਲਾਰੇ ਅਨੁਸਾਰ ਦਲਬੀਰ ਸਿੰਘ ਨੂੰ ਏ.ਸੀ.ਪੀ./ਸੈਂਟਰਲ/ਜਲੰਧਰ ਤੈਨਾਤ ਕੀਤਾ ਗਿਆ ਹੈ ਜਦ ਕਿ ਮਨਪ੍ਰੀਤ ਸਿੰਘ ਨੂੰ ਏ.ਸੀ.ਪੀ./ਸਪੈਸ਼ਲ ਬ੍ਰਾਂਚ/ਜਲੰਧਰ, ਸੁਰਿੰਦਰ ਪਾਲ ਨੂੰ ਏ.ਸੀ.ਪੀ./ਲਾਇਸੈਂਸਿੰਗ/ਜਲੰਧਰ, ਬਲਵਿੰਦਰ ਇਕਬਾਲ ਸਿੰਘ ਨੂੰ ਡੀ.ਐਸ.ਪੀ./ਸੀ.ਆਰ./ਪੀ.ਏ.ਪੀ. ਜਲੰਧਰ ਕੈਂਟ, ਸੁਰਿੰਦਰ ਮੋਹਨ ਨੂੰ ਡੀ.ਐਸ.ਪੀ./ਪੜਤਾਲ/ਜਲੰਧਰ ਦਿਹਾਤੀ, ਰਵਿੰਦਰ ਪਾਲ ਸਿੰਘ ਨੂੰ ਡੀ.ਐਸ.ਪੀ./ਅਜਨਾਲਾ, ਸੁੱਚਾ ਸਿੰਘ ਨੂੰ ਡੀ.ਐਸ.ਪੀ./ਸਿਟੀ/ਬਟਾਲਾ, ਰਛਪਾਲ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਨਿਰਲੇਪ ਸਿੰਘ ਨੂੰ ਡੀ.ਐਸ.ਪੀ./ਹੈਡਕੁਆਰਟਰ/ਬਟਾਲਾ, ਅਜ਼ਾਦ ਦਵਿੰਦਰ ਸਿੰਘ ਨੂੰ ਡੀ.ਐਸ.ਪੀ./ਸਿਟੀ/ਗੁਰਦਾਸਪੁਰ, ਕੁਲਵੰਤ ਰਾਏ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਰਵਿੰਦਰ ਸਿੰਘ ਨੂੰ ਡੀ.ਐਸ.ਪੀ./ਫ਼ਤਿਹਗੜ੍ਹ ਚੂੜੀਆਂ, ਨਰਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਡੀ./ਫ਼ਾਜ਼ਿਲਕਾ, ਸੁਬੇਗ ਸਿੰਘ ਨੂੰ ਡੀ.ਐਸ.ਪੀ./ਜੀ.ਆਰ.ਪੀ., ਲਖਬੀਰ ਸਿੰਘ ਨੂੰ ਡੀ.ਐਸ.ਪੀ./80ਵੀਂ ਬਟਾਲੀਅਨ/ਪੀ.ਏ.ਪੀ., ਜਸਵੀਰ ਸਿੰਘ ਨੂੰ ਡੀ.ਐਸ.ਪੀ./ਧਰਮਕੋਟ, ਸੁਖਦੇਵ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ, ਸੁਖਦੀਪ ਸਿੰਘ ਨੂੰ ਡੀ.ਐਸ.ਪੀ./ਐਸ.ਡੀ./ਬਾਘਾਪੁਰਾਣਾ, ਰਵਿੰਦਰ ਸਿੰਘ ਨੂੰ ਡੀ.ਐਸ.ਪੀ./ਮੁਕੇਰੀਆਂ, ਭੁਪਿੰਦਰ ਸਿੰਘ ਨੂੰ ਡੀ.ਐਸ.ਪੀ./36ਵੀਂ ਬਟਾਲੀਅਨ/ਪੀ.ਏ.ਪੀ., ਰਛਪਾਲ ਸਿੰਘ ਨੂੰ ਡੀ.ਐਸ.ਪੀ./ਪਾਇਲ, ਵਰਿੰਦਰਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ./ਫ਼ਤਹਿਗੜ੍ਹ ਸਾਹਿਬ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ./3 ਆਈ.ਆਰ.ਬੀ./ਲੁਧਿਆਣਾ, ਮੁਖਤਿਆਰ ਰਾਏ ਨੂੰ ਡੀ.ਐਸ.ਪੀ./ਐਸ.ਡੀ./ਐਸ.ਬੀ.ਐਸ. ਨਗਰ, ਰਮਨਦੀਪ ਸਿੰਘ ਨੂੰ ਡੀ.ਐਸ.ਪੀ./ਸਿਟੀ-2/ਐਸ.ਏ.ਐਸ. ਨਗਰ, ਮਨਜੀਤ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਗਗਨਦੀਪ ਸਿੰਘ ਭੁੱਲਰ ਨੂੰ ਡੀ.ਐਸ.ਪੀ./ਐਸ.ਡੀ./ਬਲਾਚੌਰ, ਰਾਜਵਿੰਦਰ ਸਿੰਘ ਨੂੰ ਡੀ.ਐਸ.ਪੀ./ਸਮਾਣਾ, ਹੰਸ ਰਾਜ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰ, ਸੌਰਭ ਜਿੰਦਲ ਨੂੰ ਡੀ.ਐਸ.ਪੀ./ਸਿਟੀ-1/ਪਟਿਆਲਾ, ਜਸਕੀਰਤ ਸਿੰਘ ਅਹੀਰ ਨੂੰ ਡੀ.ਐਸ.ਪੀ./ਟ੍ਰੈਫ਼ਿਕ/ਪਟਿਆਲਾ, ਸੁਖਵਿੰਦਰ ਸਿੰਘ ਨੂੰ ਡੀ.ਐਸ.ਪੀ./ਪੜਤਾਲ/ਪਟਿਆਲਾ, ਰਮਿੰਦਰ ਸਿੰਘ ਨੂੰ ਡੀ.ਐਸ.ਪੀ./ਆਨੰਦਪੁਰ ਸਾਹਿਬ, ਰਣਧੀਰ ਸਿੰਘ ਨੂੰ ਏ.ਸੀ.ਪੀ./ਕ੍ਰਾਈਮ ਅਗੈਂਸਟ ਵੂਮੈਨ/ਲੁਧਿਆਣਾ, ਮਨਿੰਦਰ ਸਿੰਘ ਬੇਦੀ ਨੂੰ ਏ.ਸੀ.ਪੀ./ਪੜਤਾਲ/ਲੁਧਿਆਣਾ, ਗੁਰਵਿੰਦਰ ਸਿੰਘ ਨੂੰ ਡੀ.ਐਸ.ਪੀ./ਪੜਤਾਲ/ਐਸ.ਏ.ਐਸ. ਨਗਰ, ਮਨਬੀਰ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਮਨਪ੍ਰੀਤ ਸਿੰਘ ਨੂੰ ਡੀ.ਐਸ.ਪੀ./ਐਸ.ਡੀ./ਅਮਲੋਹ, ਰਾਜੇਸ਼ ਕੁਮਾਰ ਨੂੰ ਡੀ.ਐਸ.ਪੀ./ਐਸ.ਡੀ./ਬਰਨਾਲਾ, ਪਲਵਿੰਦਰ ਸਿੰਘ ਚੀਮਾ ਨੂੰ ਡੀ.ਐਸ.ਪੀ./ਹੈਡਕੁਆਰਟਰ/ਫ਼ਤਹਿਗੜ੍ਹ ਸਾਹਿਬ, ਲਖਵੀਰ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਨਵਨੀਤ ਕੌਰ ਗਿੱਲ ਨੂੰ ਡੀ.ਐਸ.ਪੀ./ਬੱਸੀ ਪਠਾਣਾਂ, ਸੰਦੀਪ ਕੌਰ ਸੈਣੀ ਨੂੰ ਡੀ.ਐਸ.ਪੀ./ਐਸ.ਡੀ./ਰੂਪਨਗਰ, ਗੁਰਮੀਤ ਸਿੰਘ ਨੂੰ ਡੀ.ਐਸ.ਪੀ./ਖਮਾਣੋਂ, ਗੁਰਪ੍ਰੀਤ ਸਿੰਘ ਨੂੰ ਡੀ.ਐਸ.ਪੀ./ਆਈ.ਵੀ.ਸੀ./ਪੰਜਾਬ ਚੰਡੀਗੜ੍ਹ, ਗੁਰਜੋਤ ਸਿੰਘ ਕਲੇਰ ਨੂੰ ਡੀ.ਐਸ.ਪੀ./1 ਆਈ.ਆਰ.ਬੀ./ਪਟਿਆਲਾ, ਜਸਤਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਡੀ./ਫ਼ਰੀਦਕੋਟ, ਪ੍ਰਹਲਾਦ ਸਿੰਘ ਨੂੰ ਡੀ.ਐਸ.ਪੀ./ਪੜਤਾਲ/ਬਟਾਲਾ, ਗੁਰਜੀਤ ਪਾਲ ਸਿੰਘ ਨੂੰ ਡੀ.ਐਸ.ਪੀ./ਪੜਤਾਲ/ਹੁਸ਼ਿਆਰਪੁਰ, ਸੁਖਅੰਮ੍ਰਿਤ ਸਿੰਘ ਰੰਧਾਵਾ ਨੂੰ ਡੀ.ਐਸ.ਪੀ./ਸਿਟੀ-2/ਪਟਿਆਲਾ, ਦੀਪ ਕਮਲ ਨੂੰ ਡੀ.ਐਸ.ਪੀ./ਖਰੜ, ਲਖਵੀਰ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਗੋਬਿੰਦਰ ਸਿੰਘ ਨੂੰ ਡੀ.ਐਸ.ਪੀ./ਸਿਟੀ/ਮੋਗਾ, ਦੇਵ ਦੱਤ ਨੂੰ ਡੀ.ਐਸ.ਪੀ./5 ਆਈ.ਆਰ.ਬੀ./ਅੰਮ੍ਰਿਤਸਰ, ਡੀ. ਹਰੀਸ਼ ਓਮਪ੍ਰਕਾਸ਼ ਨੂੰ ਏ.ਐਸ.ਪੀ./ਫ਼ਗਵਾੜਾ, ਅਮਰੋਜ਼ ਸਿੰਘ ਨੂੰ ਡੀ.ਐਸ.ਪੀ./ਹੈਡਕੁਆਰਟਰ/ਐਸ.ਏ.ਐਸ.ਨਗਰ, ਹਰਸਿਮਰਤ ਸਿੰਘ ਨੂੰ ਡੀ.ਐਸ.ਪੀ./ਟ੍ਰੈਫ਼ਿਕ/ਐਸ.ਏ.ਐਸ. ਨਗਰ, ਹਰਕਮਲ ਕੌਰ ਨੂੰ ਏ.ਐਸ.ਪੀ./ਸਾਹਨੇਵਾਲ, ਰਮਨਦੀਪ ਸਿੰਘ ਭੁੱਲਰ ਨੂੰ ਏ.ਐਸ.ਪੀ./ਗਿੱਲ/ਲੁਧਿਆਣਾ, ਵਿਲੀਅਮ ਜੇਜੀ ਨੂੰ ਡੀ.ਐਸ.ਪੀ./ਬਿਊਰੋ ਆਫ਼ ਇਨਵੈਸਟੀਗੇਸ਼ਨ, ਮੁਕੇਸ਼ ਕੁਮਾਰ ਨੂੰ ਡੀ.ਐਸ.ਪੀ./ਨਕੋਦਰ, ਗੁਰਜੀਤ ਸਿੰਘ ਨੂੰ ਡੀ.ਐਸ.ਪੀ./ਗੁਰੂ ਹਰਸਹਾਏ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ./ਪੜਤਾਲ/ਲੁਧਿਆਣ ਦਿਹਾਤੀ, ਸੁਰਿੰਦਰ ਕੁਮਾਰ ਨੂੰ ਡੀ.ਐਸ.ਪੀ./ਸੀ.ਟੀ.ਸੀ./ਬਹਾਦਰਗੜ੍ਹ/ਪਟਿਆਲਾ, ਜਸਮੀਤ ਸਿੰਘ ਸਾਹੀਵਾਲ ਨੂੰ ਡੀ.ਐਸ.ਪੀ./ਐਸ.ਡੀ./ਤਪਾ, ਰਾਜੇਸ਼ ਕੁਮਾਰ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਸੁਰਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਕੰਵਲਪ੍ਰੀਤ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਦਲਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਸਰਭਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਜਸਤਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਬਾਲ ਕ੍ਰਿਸ਼ਨ ਸਿੰਗਲਾ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਹਰਿੰਦਰ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਦਵਿੰਦਰ ਕੁਮਾਰ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਰਾਕੇਸ਼ ਕੁਮਾਰ ਯਾਦਵ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਸੁਖਜੀਤ ਸਿੰਘ ਨੂੰ ਡੀ.ਐਸ.ਪੀ./ਐਸ.ਟੀ.ਐਫ਼., ਰਤਨ ਲਾਲ ਨੂੰ ਡੀ.ਐਸ.ਪੀ./4 ਸੀ.ਡੀ.ਓ. ਬਟਾਲੀਅਨ/ਐਸ.ਏ.ਐਸ. ਨਗਰ, ਕਰਨ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ ਵਿੰਗ, ਸਤਨਾਮ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ ਵਿੰਗ, ਜਸਵੰਤ ਸਿੰਘ ਨੂੰ ਡੀ.ਐਸ.ਪੀ./3 ਸੀ.ਡੀ.ਓ. ਬਟਾਲੀਅਨ/ਐਸ.ਏ.ਐਸ. ਨਗਰ, ਸੁਰਿੰਦਰ ਕੁਮਾਰ ਨੂੰ ਡੀ.ਐਸ.ਪੀ./ਜੀ.ਆਰ.ਪੀ., ਜਤਿੰਦਰ ਸਿੰਘ ਨੂੰ ਡੀ.ਐਸ.ਪੀ./ਜੀ.ਆਰ.ਪੀ., ਮੱਖਣ ਸਿੰਘ ਨੂੰ ਡੀ.ਐਸ.ਪੀ./80ਵੀਂ ਬਟਾਲੀਅਨ/ਪੀ.ਏ.ਪੀ. ਜਲੰਧਰ ਕੈਂਟ, ਦਿਲਬਾਗ ਸਿੰਘ ਨੂੰ ਡੀ.ਐਸ.ਪੀ./ਇੰਟੈਲੀਜੈਂਸ ਵਿੰਗ, ਹਰਪ੍ਰੀਤ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਗੁਰਜੀਤ ਸਿੰਘ ਨੂੰ ਡੀ.ਐਸ.ਪੀ./ਟ੍ਰੈਫ਼ਿਕ/ਬਠਿੰਡਾ, ਗੁਰਦੀਪ ਸਿੰਘ ਨੂੰ ਡੀ.ਐਸ.ਪੀ./ਬਿਊਰੋ ਆਫ਼ ਇਨਵੈਸਟੀਗੇਸ਼ਨ,ਕੁਲਦੀਪ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸਬਿਊਰੋ, ਹਰਬਿੰਦਰ ਸਿੰਘ ਨੂੰ ਏ.ਐਸ.ਪੀ./ਟ੍ਰੈਫ਼ਿਕ/ਜਲੰਧਰ ਅਤੇ ਮਨੋਜ ਕੁਮਾਰ ਨੂੰ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ ਤੈਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…