Share on Facebook Share on Twitter Share on Google+ Share on Pinterest Share on Linkedin ਗੀਤਾ ਜ਼ੈਲਦਾਰ ਦੇ ਨਵੇਂ ਗੀਤ ‘ਮੇਰੇ ਨਾਮ ਦਾ ਹੈਸਟੈਗ’ ਨੂੰ ਭਰਵਾਂ ਹੁੰਗਾਰਾ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਸਤੰਬਰ: ਪੰਜਾਬ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਗੀਤਾ ਜ਼ੈਲਦਾਰ ਫੇਮ ‘ਸੀਟੀ ਮਾਰਕੇ ਬੁਲਾਉਣੋ ਹੱਟਜਾ’ ਜਿਹੇ ਅਨੇਕਾਂ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਆਪਣਾ ਨਾਮ ਗੀਤ ‘ਮੇਰੇ ਨਾਮ ਦਾ ਹੈਸਟੇਗ’ ਲੈਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਗਲਬਾਤ ਕਰਦਿਆਂ ਗੀਤਾ ਜ਼ੈਲਦਾਰ ਅਤੇ ਗਾਇਕ ਇੰਦਰਾ ਢਿੱਲੋਂ (ਖੁੱਲੇ ਸ਼ੇਰ) ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤ ‘ਸਿਸਟਾ ਬਾਜ਼’ ਨੇ, ਵੀਡੀਓ ਹੈਰੀ ਸਿੰਘ, ਗੀਤਕਾਰ ਗੀਤਾ ਜ਼ੈਲਦਾਰ ਅਤੇ ਗੀਤ ਨੂੰ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ। ਗਾਇਕ ਇੰਦਰ ਢਿੱਲੋਂ ਨੇ ਦੱਸਿਆ ਕਿ ਗੀਤ ਵੱਖ ਵੱਖ ਚੈਨਲਾਂ ’ਤੇ ਗੀਤ ਦਰਸ਼ਕਾਂ ਦਾ ਖੂਬ ਹੁੰਗਾਰਾ ਮਿਲ ਰਿਹਾ ਹੈ ਅਤੇ ਸ਼ੋਸਲ ਮੀਡੀਆ ’ਤੇ ਇਸ ਗੀਤ ਲੱਖਾਂ ਲੋਕਾਂ ਵੱਲੋਂ ਪਸੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗੀਤਾ ਜ਼ੈਲਦਾਰ ਹੋਰ ਕਈ ਪ੍ਰੋਜੈਕਟ ਲੈ ਕੇ ਆ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ