nabaz-e-punjab.com

ਬਿਊਟੀ ਪਾਰਲਰ ਗਈ ਅੌਰਤ ਭੇਤਭਰੀ ਹਾਲਤ ’ਚ ਲਾਪਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਇਹ ਤਸ਼ਵੀਰ ਹੈ 19 ਸਾਲਾ ਊਸ਼ਾ ਰਾਣੀ ਉਰਫ ਮਾਨਸ਼ੀ ਦੀ ਹੈ, ਮਾਨਸ਼ੀ ਸੈਕਟਰ-69 ਵਿੱਚ ਬਿਊਟੀ ਪਰਲਰ ’ਤੇ ਕੰਮ ਕਰਦੀ ਹੈ ਅਤੇ ਆਪਣੀ ਮਾਂ ਤੇ ਦੋ ਭੈਣਾਂ ਦੇ ਨਾਲ ਪਿੰਡ ਸੋਹਾਣਾ ਵਿਖੇ ਰਹਿ ਰਹੀ ਹੈ। ਮਾਨਸ਼ੀ 13 ਜੂਨ ਨੂੰ ਘਰ ਤੋਂ ਬਿਊਟੀ ਪਾਰਲਰ ਗਈ ਸੀ,ਪਰ ਵਾਪਿਸ਼ ਘਰ ਨਹੀਂ ਪਹੁੰਚੀ। ਜਿਸਦੇ ਬਆਦ ਪਰਿਵਾਰ ਨੇ ਮਾਨਸ਼ੀ ਦੀ ਗੁੰਮਸੁਦਗੀ ਦੀ ਰਿਪੋਰਟ ਥਾਣਾ ਸੋਹਾਣਾ ਵਿਖੇ ਵੀ ਕੀਤੀ ਹੈ,ਪਰ ਚਾਰ ਦਿਨ ਬਆਦ ਵੀ ਮਾਨਸ਼ੀ ਦਾ ਕੁੱਝ ਪਤਾ ਨਹੀਂ ਚੱਲ ਸਕਿਆ ਹੈ। ਜੇਕਰ ਕਿਸੇ ਨੂੰ ਮਾਨਸ਼ੀ ਸਬੰਧੀ ਕੋਈ ਸੂਚਨਾ ਜਾਂ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ 100 ਨੰਬਰ ਜਾਂ ਫਿਰ 9888823347 ਅਤੇ 8194900580 ਤੇ ਵੀ ਸੂਚਿਤ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …