Share on Facebook Share on Twitter Share on Google+ Share on Pinterest Share on Linkedin ਸੀਡੀਪੀਓ ਅੰਬਰ ਵਾਲੀਆਂ ਦੀ ਅਗਵਾਈ ਵਿਚ ਮਨਾਇਆ ਮਹਿਲਾ ਦਿਵਸ ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਮਾਰਚ: ਸੀ.ਡੀ.ਪੀ.ਓ.ਖਰੜ-1 ਅੰਬਰ ਵਾਲੀਆਂ ਦੀ ਰਹਿਨੁਮਾਈ ਵਿਚ ਸੀ ਡੀ ਪੀ ਓ ਦਫਤਰ ਖਰੜ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਜਿਲ੍ਹਾ ਪ੍ਰੋਗਰਾਮ ਅਫਸਰ ਸੁਖਜੀਤ ਸਿੰਘ ਨੇ ਨੇ ਕਿਹਾ ਕਿ ਸਾਨੂੰ ਹਮੇਸ਼ਾਂ ਅੌਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਟੇ੍ਰਨਿੰਗ ਸੈਟਰ ਦੇ ਪਿੰ੍ਰਸੀਪਲ ਓਰਵਿੰਦਰ ਕੌਰ ਨੇ ਕਿਹਾ ਅੱਜ ਦੇ ਸਮੇਂ ਵਿਚ ਭਾਵੇਂ ਅੌਰਤਾਂ ਵਲੋ ਹਰ ਖੇਤਰ ਵਿਚ ਤਰੱਕੀ ਕੀਤੀ ਹੈ ਪਰ ਫਿਰ ਵੀ ਪੈਂਡੂ ਖੇਤਰ ਵਿਚ ਅੌਰਤਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਪੜਾਈ, ਖੇਡਾਂ ਸਮੇਤ ਹੋਰ ਖੇਤਰ ਵਿਚ ਅੱਗੇ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸੁਖਵਿੰਦਰ ਕੌਰ, ਰਜਿੰਦਰਪਾਲ ਕੌਰ, ਸ਼ਸੀ ਬਾਲਾ, ਕਮਲਜੀਤ ਕੌਰ ਸਮੇਤ ਹੋਰ ਸੁਪਰਾਈਵਰ, ਆਂਗਨਵਾੜੀ ਵਰਕਰ, ਸਟਾਫ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ