Share on Facebook Share on Twitter Share on Google+ Share on Pinterest Share on Linkedin ਬਟਾਲਾ ਨੇੜੇ ਮਾਮੂਲੀ ਝਗੜੇ ਤੋਂ ਗੋਲੀ ਚੱਲੀ, ਨੌਜਵਾਨ ਜ਼ਖਮੀ ਨਬਜ਼-ਏ-ਪੰਜਾਬ ਬਿਊਰੋ, ਬਟਾਲਾ, 19 ਮਾਰਚ: ਪਿੰਡ ਬਹਾਦਰਪੁਰ ਵਿਖੇ ਇਕ ਨੌਜਵਾਨ ਵੱਲੋਂ ਦੂਸਰੇ ਨੌਜਵਾਨ ਦੇ ਗੋਲੀ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿੱਚ ਯੂਥ ਕਲੱਬ ਵੱਲੋੱ ਸਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਵਿੱਚ ਮਾਮੂਲੀ ਜਿਹੀ ਗੱਲ ਤੇ 2 ਨੌਜਵਾਨਾਂ ਸੁਖਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਦਰਮਿਆਨ ਤਕਰਾਰ ਹੋ ਗਈ। ਜਿਸ ਤੇ ਗੁੱਸੇ ਵਿੱਚ ਆਏ ਸੁਖਵਿੰਦਰ ਸਿੰਘ ਨੇ ਦੇਸੀ ਪਸਤੌਲ ਨਾਲ ਸੁਖਪ੍ਰੀਤ ਸਿੰਘ (22) ਤੇ ਗੋਲੀ ਚਲਾ ਦਿੱਤੀ। ਜਿਸ ਦੇ ਦੋ ਸ਼ੱਰੇ ਸੁਖਪ੍ਰੀਤ ਸਿੰਘ ਦੀ ਗਰਦਨ ਤੇ ਲੱਗ ਕੇ ਆਰ-ਪਾਰ ਹੋ ਗਏ। ਹਾਜ਼ਰ ਲੋਕਾਂ ਨੇ ਸੁਖਪ੍ਰੀਤ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ